Nojoto: Largest Storytelling Platform

#ਭਾਲ #ਭਾਲ ਤਾਂ ਮੁੱਕ ਗਈ ਸੀ ਮੇਰੀ ਕਿਉਂਕਿ ਮੈਂ ਆਪਣੇ ਆਪ

#ਭਾਲ

#ਭਾਲ ਤਾਂ ਮੁੱਕ ਗਈ ਸੀ ਮੇਰੀ 
ਕਿਉਂਕਿ ਮੈਂ ਆਪਣੇ ਆਪ ਨੂੰ 
ਇੱਕ ਵਾਰ ਨਹੀਂ ਬਹੁਤ ਵਾਰ ਮਿਲ ਲਿਆ
ਪਰ ਫਿਰ ਗੁਆਚਿਆ ਵਿੱਚ ਮੈਂ ਗੁਆਚੀ ਹੋ ਗਈ 
ਹੱਸਦੇ ਚਿਹਰੇ ਤੇ ਪਲ ਪਲ ਦੀ ਉਦਾਸੀ ਹੋ ਗਈ.!! 


_@Ramandeepkaur Mattu #Life
#ਭਾਲ

#ਭਾਲ ਤਾਂ ਮੁੱਕ ਗਈ ਸੀ ਮੇਰੀ 
ਕਿਉਂਕਿ ਮੈਂ ਆਪਣੇ ਆਪ ਨੂੰ 
ਇੱਕ ਵਾਰ ਨਹੀਂ ਬਹੁਤ ਵਾਰ ਮਿਲ ਲਿਆ
ਪਰ ਫਿਰ ਗੁਆਚਿਆ ਵਿੱਚ ਮੈਂ ਗੁਆਚੀ ਹੋ ਗਈ 
ਹੱਸਦੇ ਚਿਹਰੇ ਤੇ ਪਲ ਪਲ ਦੀ ਉਦਾਸੀ ਹੋ ਗਈ.!! 


_@Ramandeepkaur Mattu #Life