Nojoto: Largest Storytelling Platform

Best ਭਾਲ Shayari, Status, Quotes, Stories

Find the Best ਭਾਲ Shayari, Status, Quotes from top creators only on Nojoto App. Also find trending photos & videos about ਭਾਲ meaning in hindi, ਭਾਲ meaning in english, ਭਾਲੂ ਨੂੰ, ਭਾਲੂ ਦਾ, ਭਾਲ,

  • 4 Followers
  • 4 Stories
    PopularLatestVideo

insta@souls_roar

#ਭਾਲ 🌹♾❤ #ਜੀਵਨ

read more
ਤੇਰਾ ਕੋਈ ਬਦਲ ਨੀ ਹੈਗਾ 
ਨਾ ਹੋਣਾ ।
ਪਰ ਮੇਰੀ ਭਾਲ ਨੀ ਮੁੱਕਦੀ!

©Harkanwaljit Kaur #ਭਾਲ 🌹♾❤

jashandeep singh gill

#Health #somethingdifferent #khoj #ਭਾਲ

read more
ਦੁਇ ਰਾਹ

ਗੱਲ ਦੋਵਾਂ ਦੀ ਸਹੀ ਹੈ
ਦੋਵੇਂ ਲੱਭ ਰਹੇ ਨੇ
ਇੱਕ ਦਿਮਾਗ ਨਾਲ 
ਤੇ ਇਕ ਦਿਲ ਨਾਲ
ਦੋਵੇਂ ਭਾਲ ਰਹੇ ਨੇ
ਇੱਕ ਖੰਡ ਕਰਦਾ
ਤੇ ਦੂਜਾ ਅਖੰਡ ਕਰਦਾ
ਦੋਵੇਂ ਸਹੀ ਬੋਲ ਰਹੇ 
ਇੱਕ ਗਲਾਸ ਅੱਧਾ ਭਰਿਆ ਕਹੇ
ਦੂਜਾ ਅੱਧਾ ਕਹਿੰਦਾ ਖਾਲੀ
ਦੋਵਾਂ ਨੇ ਟੁੱਟਣਾ ਵੀ ਹੈ
ਦੋਵਾਂ ਨੇ ਰਹਿਣਾ ਵੀ ਹੈ
ਓਏ ਗਿੱਲ ਰਾਮਪੁਰੇ ਵਾਲਿਆ
ਭਾਲ ਕਿਸਦੀ ਹੈ?
ਜਿਸ ਤੋਂ ਕਰੋੜਾਂ ਕਹਿਕਸ਼ਾਂ 
ਕੁਰਬਾਨ ਕਰ ਸਕਦੇ ਹਾਂ। #Health #somethingdifferent #khoj #ਭਾਲ

_@Ramandeepkaur Mattu

#ਭਾਲ

#ਭਾਲ ਤਾਂ ਮੁੱਕ ਗਈ ਸੀ ਮੇਰੀ 
ਕਿਉਂਕਿ ਮੈਂ ਆਪਣੇ ਆਪ ਨੂੰ 
ਇੱਕ ਵਾਰ ਨਹੀਂ ਬਹੁਤ ਵਾਰ ਮਿਲ ਲਿਆ
ਪਰ ਫਿਰ ਗੁਆਚਿਆ ਵਿੱਚ ਮੈਂ ਗੁਆਚੀ ਹੋ ਗਈ 
ਹੱਸਦੇ ਚਿਹਰੇ ਤੇ ਪਲ ਪਲ ਦੀ ਉਦਾਸੀ ਹੋ ਗਈ.!! 


_@Ramandeepkaur Mattu #Life

Mahobbat_Shayar

#ਮੇਰਾ ਪਿਆਰ #ਮੇਰੀ_ਕਲਮ_ਤੇ_ਅਲਫਾਜਾ_ਨਾਲ #ਭਾਲ ਕਿਸੇ #ਰੂਹ ਦੀ #nojotophoto

read more
 #ਮੇਰਾ ਪਿਆਰ #ਮੇਰੀ_ਕਲਮ_ਤੇ_ਅਲਫਾਜਾ_ਨਾਲ #ਭਾਲ ਕਿਸੇ #ਰੂਹ ਦੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile