Nojoto: Largest Storytelling Platform

White ਐਸੀ ਕੋਈ ਰਾਤ ਨਹੀ ਜਿਦਣ ਰੋਇਆ ਨਹੀ ਐਸਾ ਕੋਈ ਖੁਆਬ

White ਐਸੀ ਕੋਈ ਰਾਤ ਨਹੀ 
ਜਿਦਣ ਰੋਇਆ ਨਹੀ
ਐਸਾ ਕੋਈ ਖੁਆਬ ਨਹੀ
ਜਿਦੇ ਚ ਤੂੰ ਹੋਇਆ ਨਹੀ
ਤੂੰ ਤੇ ਹਰ ਕੋਸ਼ਿਸ਼ ਕੀਤੀ ਮਾਰਨ ਦੀ
ਬਸ ਮੈ ਹੀ ਮੋਇਆ ਨਹੀਂ

©gurvinder sanoria #GoodMorning  ਸਫ਼ਰ ਸ਼ਾਇਰੀ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ