White ਐਸੀ ਕੋਈ ਰਾਤ ਨਹੀ ਜਿਦਣ ਰੋਇਆ ਨਹੀ ਐਸਾ ਕੋਈ ਖੁਆਬ ਨਹੀ ਜਿਦੇ ਚ ਤੂੰ ਹੋਇਆ ਨਹੀ ਤੂੰ ਤੇ ਹਰ ਕੋਸ਼ਿਸ਼ ਕੀਤੀ ਮਾਰਨ ਦੀ ਬਸ ਮੈ ਹੀ ਮੋਇਆ ਨਹੀਂ ©gurvinder sanoria #GoodMorning ਸਫ਼ਰ ਸ਼ਾਇਰੀ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ