ਆ ਬੈਠੇ ਅਸੀਂ ਹਿੱਕ ਤੇਰੀ ਤੇ ਬੜਾ ਜੋਰ ਤੂੰ ਲਾਇਆ ਦਿੱਲੀਏ ਖੋਹਣ ਨੂੰ ਫਿਰਦੀ ਜਿਹੜੇ ਖੇਤ ਸਾਡਾ ਸਰਮਾਇਆ@2 ਨਿਮਾਣਾ ਨਿੱਕਾ ਵੀਤ ©Nimana Nikka Veet support farmers #bhagatsingh