Nojoto: Largest Storytelling Platform

ਉਹਦੇ ਘੂਰਨ 'ਤੇ ਡਰ ਜਾਂਦਾ ਹਾਂ। ਪਿਆਰ ਤੱਕਣੀ ਨਾ' ਮਰ ਜ

ਉਹਦੇ  ਘੂਰਨ  'ਤੇ  ਡਰ ਜਾਂਦਾ ਹਾਂ।
ਪਿਆਰ ਤੱਕਣੀ ਨਾ' ਮਰ ਜਾਂਦਾ ਹਾਂ। 
 

ਜਦ ਵੀ ਉਹ ਚੱਲੇ ਚਾਲ ਸ਼ਤਰੰਜੀ,
ਆਪੇ ਹੀ ਬਾਜੀ  ਹਰ   ਜਾਂਦਾ ਹਾਂ । 

ਖਾਲੀ   ਭਾਂਡਾ  ਹਾਂ, ਐ ਪਰ  ਜਦ ਉਹ,
 ਤਕਦੈ  ਮੁਹਬਤ ਨਾ' ,  ਭਰ ਜਾਂਦਾ ਹਾਂ।

©нαямαиρяєєт. sι∂нυ
  #akelapan
#quaotes 
#Dollor 
#touchthesky