Nojoto: Largest Storytelling Platform

ਕੁਝ ਲਫਜ਼ ਨੇ ਜੋ ਰੂਹੋ ਨਿਕਲ ਦੇ ਨੇ।      ਇਥੇ ਵਿਛੜੇ ਵੀ ਮ

ਕੁਝ ਲਫਜ਼ ਨੇ ਜੋ ਰੂਹੋ ਨਿਕਲ ਦੇ ਨੇ।
     ਇਥੇ ਵਿਛੜੇ ਵੀ ਮਿਲਦੇ ਨੇ ।
     ਖਾ ਕਸਮ ਮੇਰੀ ਮੈਨੂੰ ਛੜ ਕੇ ਨਹੀ ਜਾਏਗਾ।
     ਜੋ ਦੁਨੀਆਂ ਤੋ ਗਏ ਉਹ ਕਿਥੇ ਮੁੜ ਮਿਲਦੇ ਨੇ ।
       ਜੋ ਦੁਨੀਆਂ ਤੋ ਗਏ ਉਹ,,,,,ਕਿਥੇ ਮੁੜ ਮਿਲਦੇ ਨੇ ।

©Adv..A.S Koura #Lafaj 

#MusicLove
ਕੁਝ ਲਫਜ਼ ਨੇ ਜੋ ਰੂਹੋ ਨਿਕਲ ਦੇ ਨੇ।
     ਇਥੇ ਵਿਛੜੇ ਵੀ ਮਿਲਦੇ ਨੇ ।
     ਖਾ ਕਸਮ ਮੇਰੀ ਮੈਨੂੰ ਛੜ ਕੇ ਨਹੀ ਜਾਏਗਾ।
     ਜੋ ਦੁਨੀਆਂ ਤੋ ਗਏ ਉਹ ਕਿਥੇ ਮੁੜ ਮਿਲਦੇ ਨੇ ।
       ਜੋ ਦੁਨੀਆਂ ਤੋ ਗਏ ਉਹ,,,,,ਕਿਥੇ ਮੁੜ ਮਿਲਦੇ ਨੇ ।

©Adv..A.S Koura #Lafaj 

#MusicLove