ਰੱਬਾ ਤੂੰ ਮੈਂਨੂੰ ਕਰਦਾ ਜੋ ਕੁੱਝ ਸੀ ਕਰਨਾ, ਕਿਉਂ ਪਿਆਰ ਮੇਰੇ ਵਿੱਚ ਏਨਾ ਦਰਦ ਲਿਖਿਆ, ਕਿਉੰ ਬਦਨਾਮ ਕਰਵਾਉਣ ਲਈ ਮੈਂਨੂੰ ਤੂੰ, ਕਿਸੇ ਅਜਨਬੀ ਦੇ ਏਨਾ ਹਮਦਰਦ ਲਿਖਿਆ... ਅਮਨ ਮਾਜਰਾ ©Aman Majra #Hopeless