White ਉਜੜੇ ਸੁਪਨੇ ਆਬਾਦ ਕਰ ਕਿਸ ਮਕਸਦ ਨਾਲ ਤੁਰੇ ਸਫਰਾ ਤੇ ਉਹ ਜਜ਼ਬੇ ਨੂੰ ਯਾਦ ਕਰ ਏਹ ਔਕੜਾਂ ਪਰੇਸਾਨੀਆ ਅੱਗੇ ਦਹਾੜ ਵਾਂਗਰ ਬੱਬਰ ਸ਼ੇਰ ਦੇ ਤੂੰ ਥੱਕ ਕੇ ਨ ਬੈਠ ਹੰਭਾਲਾ ਮਾਰ ਸਿਖ ਨਾਕਾਮੀਆ ਤੋ ਗੁਰਵਿੰਦਰਾ ਏਕ ਨਵਾ ਆਗਾਜ਼ ਕਰ ©gurvinder sanoria #life_quotes ਵਟਸਐਪ ਸਟੇਟਸ ਵੀਡੀਓਜ਼ ਸਵੈਗ ਵਾਲੇ ਸਟੇਟਸ ਅੱਤ ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ