Nojoto: Largest Storytelling Platform

ਬੀਤੇ ਸਮੇਂ ਨੂੰ ਦੇਖਿਆ ਤਾਂ ਯਾਦਾਂ ਨਾਲੋਂ ਕੀਮਤੀ ਕੁਝ ਨਾ ਮ

ਬੀਤੇ ਸਮੇਂ ਨੂੰ ਦੇਖਿਆ ਤਾਂ ਯਾਦਾਂ ਨਾਲੋਂ ਕੀਮਤੀ ਕੁਝ ਨਾ ਮਿਲਿਆ,
ਸਮੇਂ ਨਾਲ ਚੇਹਰਾ ਵੀ ਮੁਰਝਾ ਗਿਆ ਹਿਮਾਂਸ਼ੂ ਜਿਹੜਾ ਹਰ ਦਿਨ ਫੁੱਲ ਵਾਂਗ ਰਹਿੰਦਾ ਸੀ ਖਿਲਿਆ

©Himanshu Sharma
  #memoriessaysalot