Nojoto: Largest Storytelling Platform

ਦਿਲ ਮੇਰਾ ਪੈਨਸਿਲ ਨਾਲ ਲਿਖੀ ਕਿਤਾਬ ਜੇਹਾ ਜੋ ਸਮਝ ਜਾਂਦਾ ਜ

ਦਿਲ ਮੇਰਾ ਪੈਨਸਿਲ ਨਾਲ ਲਿਖੀ ਕਿਤਾਬ ਜੇਹਾ ਜੋ ਸਮਝ ਜਾਂਦਾ ਜ਼ਜ਼ਬਾਤਾਂ ਨੂੰ ਅੱਖਰ ਗੂੜ੍ਹੇ ਕਰ ਜਾਂਦਾ, ਜਿਹੜੇ ਸੱਜਣ ਸਮਝ ਨਾਂ ਪਾਵਣ ਉਹ ਅੱਖਰ ਫਿੱਕੇ ਕਰ ਜਾਂਦਾ, ਮਹਿਕ ਉੱਠਣ ਦਿਲ ਦੇ ਪੰਨੇ ਜਦ ਕੋਈ ਸੱਚੇ ਦਿਲੋਂ ਹਸਾ ਜਾਂਦਾ, ਬਰਾੜਾ ਖਿੜ ਖਿੜ ਹੱਸਦਾ ਰੇਹਾ ਕਰ ਤੂੰ ਸੁਣਿਆ ਹੱਸਦਿਆਂ ਬੰਦਾ ਰੱਬ ਵੀ ਪਾ ਜਾਂਦਾ 🤗🤗🤗