Nojoto: Largest Storytelling Platform

ਨੋਹਾਂ ਨਾਲੋਂ ਅੱਡ ਹੁਣ ਮਾਸ ਹੋ ਗਏ ਜਦੋਂ ਦੇ ਰਪਇਐ ਯਾਰੋ ਖਾ

ਨੋਹਾਂ ਨਾਲੋਂ ਅੱਡ ਹੁਣ ਮਾਸ ਹੋ ਗਏ
ਜਦੋਂ ਦੇ ਰਪਇਐ ਯਾਰੋ ਖਾਸ ਹੋ ਗਏ
ਕੀ ਕਰਨੇ ਨੇ ਦੱਸੋ ਐਸੇ ਕੀਮਤੀ ਨਗੀਨੇ
ਜੇ ਰਿਸ਼ਤੇ ਹੀ ਦਿਲਾਂ ਵਿੱਚੋਂ ਨਾਸ ਹੋ ਗਏ

ਰਿਸ਼ਤਿਆਂ ਦੀ ਕਦਰ ਕਰੋ!! 
ਪੈਸਾ ਹੀ ਸੱਭ ਕੁਝ ਨਹੀਂ ਹੁੰਦਾ!! #ਰਿਸ਼ਤਿਆਂ ਦੀ ਕਦਰ ਕਰੋ!! 
ਪੈਸਾ ਹੀ ਸੱਭ ਕੁਝ ਨਹੀਂ ਹੁੰਦਾ!!
ਨੋਹਾਂ ਨਾਲੋਂ ਅੱਡ ਹੁਣ ਮਾਸ ਹੋ ਗਏ
ਜਦੋਂ ਦੇ ਰਪਇਐ ਯਾਰੋ ਖਾਸ ਹੋ ਗਏ
ਕੀ ਕਰਨੇ ਨੇ ਦੱਸੋ ਐਸੇ ਕੀਮਤੀ ਨਗੀਨੇ
ਜੇ ਰਿਸ਼ਤੇ ਹੀ ਦਿਲਾਂ ਵਿੱਚੋਂ ਨਾਸ ਹੋ ਗਏ

ਰਿਸ਼ਤਿਆਂ ਦੀ ਕਦਰ ਕਰੋ!! 
ਪੈਸਾ ਹੀ ਸੱਭ ਕੁਝ ਨਹੀਂ ਹੁੰਦਾ!! #ਰਿਸ਼ਤਿਆਂ ਦੀ ਕਦਰ ਕਰੋ!! 
ਪੈਸਾ ਹੀ ਸੱਭ ਕੁਝ ਨਹੀਂ ਹੁੰਦਾ!!

#ਰਿਸ਼ਤਿਆਂ ਦੀ ਕਦਰ ਕਰੋ!! ਪੈਸਾ ਹੀ ਸੱਭ ਕੁਝ ਨਹੀਂ ਹੁੰਦਾ!! #ਵਿਚਾਰ