Nojoto: Largest Storytelling Platform

ਨੀ ਮੈਂ ਆਦੀ ਸ਼ਰਾਬਾ ਦਾ ਤੇਰੇ ਨਾਲ ਚਾਹ ਪੀਣੀ ਚਾਹੁੰਦਾ ਹਾਂ

ਨੀ ਮੈਂ ਆਦੀ ਸ਼ਰਾਬਾ ਦਾ
ਤੇਰੇ ਨਾਲ ਚਾਹ ਪੀਣੀ ਚਾਹੁੰਦਾ ਹਾਂ
ਬਿਠਾ ਕੇ ਤੈਨੂੰ ਸਾਹਮਣੇ ਆਪਣੇ
ਇੱਕ ਗੱਲ ਕਹਿਣੀ ਚਾਹੁੰਦਾ ਹਾਂ
ਨੀ ਮੈਂ ਉਜੜਿਆ ਪੰਛੀ  ਹਾ ਬਾਗਾ ਦਾ
ਤੇਰੇ ਦਿਲ ਵਿੱਚ ਪਨਾਹ ਚਾਹੁੰਦਾ ਹਾਂ
ਮੇਰੇ ਵਿੱਚ ਕਈ ਗੁਣ ਮਾੜੇ ਆ
ਪਰ ਮੈਂ ਤੇਰੀ ਮੁਹੱਬਤ ਚਾਹੁੰਦਾ ਹਾਂ❤️✍️ Sidhu

©Harmanpreet Singh
  #Love 
#Hate 
#story