ਮਿਹਨਤ ਦੀ ਕਿਰਿਆ ਜਾਰੀ ਰੱਖ ਕਿਸਮਤ ਨਾਲ ਟੱਕਰਾਂ ਮਾਰੀ ਰੱਖ ਗੱਲ ਰੱਬ ਦੇ ਸਿਰ ਨਾ ਸਾਰੀ ਰੱਖ ਕੁਝ ਆਪ ਵੀ ਹੱਥ ਪੈਰ ਮਾਰੀ ਰੱਖ @Jagtar1190