Nojoto: Largest Storytelling Platform

ਸਿਰ ਉੱਤੇ ਚੁੰਨੀ ਔਹਦੇ ਸਾਦਗੀ ਸ਼ਿੰਗਾਰ ਜੀ ਫੁੱਲਾਂ ਵਾਂਗ ਸੋ

ਸਿਰ ਉੱਤੇ ਚੁੰਨੀ ਔਹਦੇ ਸਾਦਗੀ ਸ਼ਿੰਗਾਰ ਜੀ
ਫੁੱਲਾਂ ਵਾਂਗ ਸੋਹਣੀ ਉਹ ਲੱਗਦੀ ਬਹਾਰ ਜੀ
ਮੇਰੇ ਨਿੱਤ ਖ਼ਾਬਾਂ ਵਿੱਚ ਆਉਂਦੀ ਹੈ
ਇੱਕ ਕੁੜੀ ਸੁਨੱਖੀ
ਨਿੱਤ ਸਤਿ ਸ੍ਰੀ ਅਕਾਲ ਬਲਾਉਂਦੀ ਹੈ
ਇੱਕ ਕੁੜੀ ਸੁਨੱਖੀ

©BALJIT MAHLA✍️ ik kudi sunakhi
ਸਿਰ ਉੱਤੇ ਚੁੰਨੀ ਔਹਦੇ ਸਾਦਗੀ ਸ਼ਿੰਗਾਰ ਜੀ
ਫੁੱਲਾਂ ਵਾਂਗ ਸੋਹਣੀ ਉਹ ਲੱਗਦੀ ਬਹਾਰ ਜੀ
ਮੇਰੇ ਨਿੱਤ ਖ਼ਾਬਾਂ ਵਿੱਚ ਆਉਂਦੀ ਹੈ
ਇੱਕ ਕੁੜੀ ਸੁਨੱਖੀ
ਨਿੱਤ ਸਤਿ ਸ੍ਰੀ ਅਕਾਲ ਬਲਾਉਂਦੀ ਹੈ
ਇੱਕ ਕੁੜੀ ਸੁਨੱਖੀ

©BALJIT MAHLA✍️ ik kudi sunakhi