Nojoto: Largest Storytelling Platform

ਇਕ ਤਾਰਾ ਇਕ ਦੀਆਂ ਯਾਦਾਂ ਵਿਚ ਛੇੜੇ ਕੋਈ ਰਾਗ ਅਨੋਖਾ ਜਿਹਾ

ਇਕ ਤਾਰਾ ਇਕ ਦੀਆਂ ਯਾਦਾਂ ਵਿਚ
ਛੇੜੇ ਕੋਈ ਰਾਗ ਅਨੋਖਾ ਜਿਹਾ
ਮੈਂ ਕੀ ਲੈਣਾ ਇਸ ਦੁਨੀਆ ਤੋਂ 
ਇਹ ਦੁਨੀਆ ਤਾਂ ਬਸ ਧੋਖਾ ਜਿਹਾ
ਮੇਰਾ ਤਾਂ ਇਕੋ ਮਹਰਮ ਹੈ
ਜਿਸ ਵਰਗਾ ਕੋਈ ਹੋਰ ਨਹੀ 
ਉਸ ਇਕ ਦੀ ਇਕ ਅਵਾਜ ਸੁਣੇ
ਹੋਰ ਭਾਉਂਦਾ ਮੈਨੂੰ ਸ਼ੋਰ ਨਹੀ 
ਇਕ ਤਾਰਾ ਇਕ ਦੀਆਂ ਯਾਦਾਂ ਵਿਚ







.

©Gurvinder Singh ਬਸਖੇੜੀਅਾ #ikतारा
#इकतारा
#ਇਕਤਾਰਾ  ਯਾਦਵਿੰਦਰ ਸਿੰਘ dawinder @Neeraj $ Raghu✍️ ਕਮਲਪ੍ਰੀਤ ਕੌਰ  @Akashdeep✍️
ਇਕ ਤਾਰਾ ਇਕ ਦੀਆਂ ਯਾਦਾਂ ਵਿਚ
ਛੇੜੇ ਕੋਈ ਰਾਗ ਅਨੋਖਾ ਜਿਹਾ
ਮੈਂ ਕੀ ਲੈਣਾ ਇਸ ਦੁਨੀਆ ਤੋਂ 
ਇਹ ਦੁਨੀਆ ਤਾਂ ਬਸ ਧੋਖਾ ਜਿਹਾ
ਮੇਰਾ ਤਾਂ ਇਕੋ ਮਹਰਮ ਹੈ
ਜਿਸ ਵਰਗਾ ਕੋਈ ਹੋਰ ਨਹੀ 
ਉਸ ਇਕ ਦੀ ਇਕ ਅਵਾਜ ਸੁਣੇ
ਹੋਰ ਭਾਉਂਦਾ ਮੈਨੂੰ ਸ਼ੋਰ ਨਹੀ 
ਇਕ ਤਾਰਾ ਇਕ ਦੀਆਂ ਯਾਦਾਂ ਵਿਚ







.

©Gurvinder Singh ਬਸਖੇੜੀਅਾ #ikतारा
#इकतारा
#ਇਕਤਾਰਾ  ਯਾਦਵਿੰਦਰ ਸਿੰਘ dawinder @Neeraj $ Raghu✍️ ਕਮਲਪ੍ਰੀਤ ਕੌਰ  @Akashdeep✍️

@@Akashdeep✍️">#ikतारा #इकतारा #ਇਕਤਾਰਾ ਯਾਦਵਿੰਦਰ ਸਿੰਘ dawinder @Neeraj $ Raghu✍️ ਕਮਲਪ੍ਰੀਤ ਕੌਰ @Akashdeep✍️ #ਸ਼ਾਇਰੀ