Nojoto: Largest Storytelling Platform

ਉਹ ਮੇਰਾ ਚੰਨ ਤੇ ਮੈ ਉਹਦਾ ਤਾਰਾ ਸੀ ਸਾਹਾ ਤੋ ਵੀ ਵੱਧ ਉਹ ਮ

ਉਹ ਮੇਰਾ ਚੰਨ ਤੇ ਮੈ ਉਹਦਾ ਤਾਰਾ ਸੀ ਸਾਹਾ ਤੋ ਵੀ ਵੱਧ ਉਹ ਮੈਨੂੰ ਪਿਆਰਾ ਸੀ ਜਿੰਦਗੀ ਦਾ ਉਹਦੇ ਬਾਝ ਨ ਗੁਜ਼ਾਰਾ ਸੀ ਏਹ ਉਹਨੂੰ ਵੀ ਪਤਾ ਸੀ,ਫਿਰ ਵੀ ਪਤਾ ਨੀ ਕਿਉਂ? ਸਾਡੇ ਤੋ ਕਿਨਾਰਾ ਕਰ ਗਈ ਅਸੀ ਤ ਜਿਊਣ ਦੀ ਵਜ੍ਹਾ ਮੰਨਦੇ ਸੀ ਉਹਨੂੰ ਪਰ ਮੌਤ ਦੀ ਵਜ੍ਹਾ ਬਣ ਗਈ            ਗੁਰਵਿੰਦਰ ਸਨੌਰੀਆ

©gurvinder sanoria
  #Nojoto #brekup #shayri #moveon #emtional