Nojoto: Largest Storytelling Platform

ਤੇਰੇ ਰੋਂਦੇ ਹੁਣੇ ਰਾਤਾਂ ਨੂੰ ਨੈਣ ਤੈਨੂੰ ਰਾਤਾਂ ਨੂੰ ਨਾ

ਤੇਰੇ ਰੋਂਦੇ ਹੁਣੇ ਰਾਤਾਂ ਨੂੰ ਨੈਣ 
ਤੈਨੂੰ ਰਾਤਾਂ ਨੂੰ ਨਾ ਆਉਂਦਾ ਹੁਣਾ ਚੈਣ
ਦਮ ਘੁੱਟਦਾ ਹੋਊ ਤੇਰਾ ਔਹ ਲੈਂਦੇ ਸੌਖੇ ਸਾਹ 
ਪਾਗਲਾ ਦਿਲਾ ਵੇ ਐਵੇਂ ਦਿਲ ਤੇ ਨਾ ਲਾ 
ਮੇਰੀ ਗੱਲ ਮੰਨ ਲੈ ਤੂੰ ਬਲਜੀਤ ਓਏ
ਪਾ ਲਾ ਕਲਮ ਦੇ ਨਾਲ ਤੂੰ ਪ੍ਰੀਤ ਓਏ
ਕੋਰੇ ਕਾਗਜਾਂ ਦੇ ਉੱਤੇ ਤੂੰ ਲਿੱਖ ਦੇ ਵਫ਼ਾ
ਪਾਗਲਾ ਦਿਲਾ ਵੇ ਐਵੇਂ ਦਿਲ ਤੇ ਨਾ ਲਾ 










ਪਾਗ਼ਲ ਸ਼ਾਇਰ ਬਲਜੀਤ ਸਿੰਘ ਮਾਹਲਾ ✍🏻

©Baljit Mahla #kitaab dila
ਤੇਰੇ ਰੋਂਦੇ ਹੁਣੇ ਰਾਤਾਂ ਨੂੰ ਨੈਣ 
ਤੈਨੂੰ ਰਾਤਾਂ ਨੂੰ ਨਾ ਆਉਂਦਾ ਹੁਣਾ ਚੈਣ
ਦਮ ਘੁੱਟਦਾ ਹੋਊ ਤੇਰਾ ਔਹ ਲੈਂਦੇ ਸੌਖੇ ਸਾਹ 
ਪਾਗਲਾ ਦਿਲਾ ਵੇ ਐਵੇਂ ਦਿਲ ਤੇ ਨਾ ਲਾ 
ਮੇਰੀ ਗੱਲ ਮੰਨ ਲੈ ਤੂੰ ਬਲਜੀਤ ਓਏ
ਪਾ ਲਾ ਕਲਮ ਦੇ ਨਾਲ ਤੂੰ ਪ੍ਰੀਤ ਓਏ
ਕੋਰੇ ਕਾਗਜਾਂ ਦੇ ਉੱਤੇ ਤੂੰ ਲਿੱਖ ਦੇ ਵਫ਼ਾ
ਪਾਗਲਾ ਦਿਲਾ ਵੇ ਐਵੇਂ ਦਿਲ ਤੇ ਨਾ ਲਾ 










ਪਾਗ਼ਲ ਸ਼ਾਇਰ ਬਲਜੀਤ ਸਿੰਘ ਮਾਹਲਾ ✍🏻

©Baljit Mahla #kitaab dila