Nojoto: Largest Storytelling Platform

" ਬੇਸ਼ਕ ਅਸੀ ਅੱਜ ਬਿੱਖ਼ਰੇ ਆ ਪਰ ਹੋਲੀ-ਹੋਲੀ ਸੱਭਲ ਜਾਵਾ ਗਏ

" ਬੇਸ਼ਕ ਅਸੀ ਅੱਜ ਬਿੱਖ਼ਰੇ ਆ
ਪਰ ਹੋਲੀ-ਹੋਲੀ ਸੱਭਲ ਜਾਵਾ ਗਏ

ਇਹ ਜ਼ਿੰਦਗੀ ਦਾ ਬਸ ਗੇੜ ਹੈ ਸੱਜਣਾ
ਕਦੇ ਅੱਪਣੇ ਦਿੱਲ ਦੀਆਂ ਸੁਣਾਵਾਂ ਗਏ

ਅੱਜ ਚਾਲ ਬੇਸ਼ਕ ਬੋਹਤੀ ਧੀਮੀ ਐ
ਕਦੇ ਰਫ਼ਤਾਰ ਗੱਡੀ ਦੀ ਆਵਾ ਗਏ

ਸਿੰਘ ਅੱਜ ਖੋਟੇ ਸਿੱਕੇ ਹਾਂ ਅਸੀਂ
ਨਾਂਮ ਡਾਲਰਾਂ ਚ, ਕਮਾਵਾਂ ਗਏ

ਨਾ ਕਮੀ ਹੋਣੀ ਸਾਡੇ ਵਰਤਾਵੇ ਚ
ਜਿੰਨਾ ਅੱਜ ਫਿਰ ਵੀ ਉਨ੍ਹਾਂ ਚਾਹਵਾਂ ਗਏ

ਹਾਂ ਅੱਜ ਖਾਲੀ ਦੇ ਖਾਲੀ ਭਾਂਡੇ
ਕਦੇ ਭਰਿਆ ਚ, ਥਿਆਵਾਂ ਗਏ

ਅੱਜ ਮਿਹਨਤ ਮੇਰੀ ਚੱਲ ਰਹੀ 
ਮਿਹਨਤ ਕਰਕੇ ਨਾਉਂ ਬਣਾਵਾਂ ਗਏ

©Singh Baljeet malwal #s_m_is_queen 
Singh Baljeet Malwal✍️
osm_Suraj_Jaiswal 
Kavita Singh 
Firoz Graphic  
Rampratap 
Kuldeep Jha
" ਬੇਸ਼ਕ ਅਸੀ ਅੱਜ ਬਿੱਖ਼ਰੇ ਆ
ਪਰ ਹੋਲੀ-ਹੋਲੀ ਸੱਭਲ ਜਾਵਾ ਗਏ

ਇਹ ਜ਼ਿੰਦਗੀ ਦਾ ਬਸ ਗੇੜ ਹੈ ਸੱਜਣਾ
ਕਦੇ ਅੱਪਣੇ ਦਿੱਲ ਦੀਆਂ ਸੁਣਾਵਾਂ ਗਏ

ਅੱਜ ਚਾਲ ਬੇਸ਼ਕ ਬੋਹਤੀ ਧੀਮੀ ਐ
ਕਦੇ ਰਫ਼ਤਾਰ ਗੱਡੀ ਦੀ ਆਵਾ ਗਏ

ਸਿੰਘ ਅੱਜ ਖੋਟੇ ਸਿੱਕੇ ਹਾਂ ਅਸੀਂ
ਨਾਂਮ ਡਾਲਰਾਂ ਚ, ਕਮਾਵਾਂ ਗਏ

ਨਾ ਕਮੀ ਹੋਣੀ ਸਾਡੇ ਵਰਤਾਵੇ ਚ
ਜਿੰਨਾ ਅੱਜ ਫਿਰ ਵੀ ਉਨ੍ਹਾਂ ਚਾਹਵਾਂ ਗਏ

ਹਾਂ ਅੱਜ ਖਾਲੀ ਦੇ ਖਾਲੀ ਭਾਂਡੇ
ਕਦੇ ਭਰਿਆ ਚ, ਥਿਆਵਾਂ ਗਏ

ਅੱਜ ਮਿਹਨਤ ਮੇਰੀ ਚੱਲ ਰਹੀ 
ਮਿਹਨਤ ਕਰਕੇ ਨਾਉਂ ਬਣਾਵਾਂ ਗਏ

©Singh Baljeet malwal #s_m_is_queen 
Singh Baljeet Malwal✍️
osm_Suraj_Jaiswal 
Kavita Singh 
Firoz Graphic  
Rampratap 
Kuldeep Jha