Nojoto: Largest Storytelling Platform

ਲੋਕ ਤਾਂ ਪਾਣੀ ਨੂੰ ਓਹ ਦਰਜਾ ਦਿੰਦੇ ਆ ਪਰ ਅਸੀਂ ਤਾਂ ਜਿੰਦਾ

ਲੋਕ ਤਾਂ ਪਾਣੀ ਨੂੰ ਓਹ ਦਰਜਾ ਦਿੰਦੇ ਆ
ਪਰ ਅਸੀਂ ਤਾਂ ਜਿੰਦਾ ਰਹਿਣ ਵਾਸਤੇ ਵੀ
ਤੈਨੂੰ ਜਰੂਰੀ ਸਮਝਦੇ ਰਹੇ
ਜੋ ਇੱਕ ਝੂਠ ਚ ਤਬਦੀਲ ਹੋ ਗਿਆ
  ਝੱਲਾ ##ਜਾਨੀ
ਲੋਕ ਤਾਂ ਪਾਣੀ ਨੂੰ ਓਹ ਦਰਜਾ ਦਿੰਦੇ ਆ
ਪਰ ਅਸੀਂ ਤਾਂ ਜਿੰਦਾ ਰਹਿਣ ਵਾਸਤੇ ਵੀ
ਤੈਨੂੰ ਜਰੂਰੀ ਸਮਝਦੇ ਰਹੇ
ਜੋ ਇੱਕ ਝੂਠ ਚ ਤਬਦੀਲ ਹੋ ਗਿਆ
  ਝੱਲਾ ##ਜਾਨੀ
nojotouser3619203441

jhalla

New Creator

##ਜਾਨੀ