Nojoto: Largest Storytelling Platform

ਬੱਚਿਆਂ ਹੱਥ, ਮੋਬਾਇਲ ਆ ਗਿਆ, ਦਿਲ ਦਿਮਾਗ਼ ਤੇ ਬੜਾ ਹੀ ਛਾ


ਬੱਚਿਆਂ ਹੱਥ, ਮੋਬਾਇਲ ਆ ਗਿਆ, 
ਦਿਲ ਦਿਮਾਗ਼ ਤੇ ਬੜਾ ਹੀ ਛਾ ਗਿਆ । 
ਸਕਰੀਨ ਤੇ, ਉਂਗਲਾਂ ਮਾਰੀ ਜਾਂਦੇ ,
ਐਂਵੇਂ ਵਕਤ ਗੁਜਾਰੀ ਜਾਂਦੇ।
ਲੁੱਕ ਛੁਪ ਕੇ ਨੇ, ਖੇਡਦੇ ਗੇਮਾਂ, 
ਕਾਲੀਆਂ ਗੋਰੀਆਂ ਵੇਖਣ ਮੇਮਾਂ । ਮਾਪਿਆਂ ਨੂੰ ਨਾ ਬੰਨਣ ਪੱਲੇ,
ਕਹਿਣ ਜੇ ਰੋਕਿਆ, ਘਰੋਂ ਆਂ ਚੱਲੇ ।
ਭੁੱਖ ਪਿਆਸ ਨਾ, ਇਹਨਾਂ ਨੂੰ ਲੱਗੇ, ਹਰ ਦਮ ਪਿਆ, 
ਮੋਬਾਇਲ ਹੈ ਅੱਗੇ। ਮੰਮੀ ਡੈਡੀ, ਬੁਲਾਈ ਜਾਵਣ,
ਬੇਸ਼ੱਕ ਰੌਲਾ, ਪਾਈ ਜਾਵਣ।
ਬੱਚਿਆਂ ਨੂੰ ਹੁਣ, ਅਸਰ ਕੋਈ ਨਹੀਂ, 
ਵਿਗੜ ਗਏ ਬੱਚੇ, ਕਸਰ ਕੋਈ ਨਹੀਂ।

ਸਾਰੀ ਸਾਰੀ, ਰਾਤ ਨਹੀਂ ਸੌਂਦੇ ।

©нαямαиρяєєт. sι∂нυ
  #lunar 
#Stop 
#stone 
#Flop