Nojoto: Largest Storytelling Platform

ਮੇਰੇ ਕੋਲ ਨੀਂਦ ਨਾ ਰਹੀ, ਤੇ ਤੇਰਾ ਚੈਨ ਖੋਹ ਗਿਆ ਲੱਗਦਾ। ਤ

ਮੇਰੇ ਕੋਲ ਨੀਂਦ ਨਾ ਰਹੀ, ਤੇ ਤੇਰਾ ਚੈਨ ਖੋਹ ਗਿਆ ਲੱਗਦਾ।
ਤੇਰੀ ਅੱਖ ਤਕਾਂ ਦਿਖੇ ਪਲਕ ਸ਼ਿਲਹੀ, ਹੰਝੂ ਕਮਲਾ ਚੋਂ.. ਗਿਆ ਲੱਗਦਾ। ਮੇਰੀ ਜ਼ਿੰਦਗੀ ਦੀ ਬੁਨਿਆਦ ਹੁਣ ਖਾਸ ਬਣੀ, ਕੇ.. ਤੈਨੂੰ  ਵੀ ਇਸ਼ਕ ਹੋ ਗਿਆ ਲੱਗਦਾ।
ਜ਼ਾਹਿਰ ਤੇ ਤੋਂ ਨਈ ਹੋ ਰਿਹਾ, ਜਾਂ ਤੂੰ ਦੱਸਣਾ ਨੀ ਚਾਹੁੰਦੀ, ਇਹ ਕਮਲਾ ਸ਼ਾਇਰ ਤੈਨੂੰ ਮੋਹ ਗਿਆ ਲੱਗਦਾ।
ਨਾ ਕਿ ਤੈਨੂੰ ਪੋਅ ਗਿਆ ਲੱਗਦਾ, 
ਕਿ.. ਤੈਨੂੰ ਵੀ ਇਸ਼ਕ ਹੋ ਗਿਆ ਲੱਗਦਾ  ..........

©Armaan Maan ਇਸ਼ਕ @Armaan maan

#AWritersStory #the_innocent_shayari #Trending #Punjabipoetry

armaandeepsinghm9554

Armaan Maan

New Creator