Nojoto: Largest Storytelling Platform

ਅਜ ਦਾ ਦਿਨ ਕਿੰਝ ਭੁੱਲ ਸਕਦੇ ਸਰਕਾਰ ਨੇ ਕਹਿਰ ਕਮਾਇਆ ਜੀ ਸ਼

ਅਜ ਦਾ ਦਿਨ ਕਿੰਝ ਭੁੱਲ ਸਕਦੇ
ਸਰਕਾਰ ਨੇ ਕਹਿਰ ਕਮਾਇਆ ਜੀ 
ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਇਹਨਾ ਕਰਾਇਆ ਜੀ
ਹਰ ਪੰਜ ਸਾਲ ਬਾਅਦ ਇਹ ਬਦਲੀ ਹੈ 
ਨਾ ਇਨਸਾਫ ਕਿਸੇ ਨੇ ਦਵਾਇਆ ਜੀ
ਅਜ ੩੫ ਵ੍ਹਰੇ ਹੋ ਗਏ ਸਭ ਨੇ ਵਲਦੀ ਤੇ ਤੇਲ ਹੀ ਪਾਇਆ ਜੀ✍✍ਅਕਾਸ਼ #ਤੇਰੀ ਕਲਮ #ਤੇਰੇ ਅਲਫਾਜ #ਪ੍ਰਣਾਮ ਸਹੀਦਾਂ ਨੂੰ

#ਤੇਰੀ ਕਲਮ #ਤੇਰੇ ਅਲਫਾਜ #ਪ੍ਰਣਾਮ ਸਹੀਦਾਂ ਨੂੰ