Nojoto: Largest Storytelling Platform

ਡੱਕੇ ਤੋਂ ਵੀ ਗਏ ਗੁਜ਼ਰੇ ਨੇ ਤੇ ਸਮਝਣ ਖ਼ੁਦ ਨੂੰ ਤੀਰ ਬਣੇ ਫ਼

ਡੱਕੇ ਤੋਂ ਵੀ ਗਏ ਗੁਜ਼ਰੇ ਨੇ
ਤੇ ਸਮਝਣ ਖ਼ੁਦ ਨੂੰ ਤੀਰ

ਬਣੇ ਫ਼ਿਰਦੇ ਅਡਵਾਂਸ ਨੇ
ਹੈਗੇ ਲਕੀਰ ਦੇ ਫ਼ਕੀਰ

ਅਕਲ ਦੇ ਡੇਰੇ ਗੋਡੀਆਂ ਚ
ਸਮਝਣ ਖ਼ੁਦ ਨੂੰ ਸ਼ਾਤਿਰ

ਰੀਸਾਂ ਕਰਦੀਆਂ ਬ੍ਰਾਂਡ ਦੀਆਂ
ਫਟਿਆ ਹੋਇਆ ਕੁੱਝ ਲੀਰ। FO

#yqdidi #yqbaba #yqpaaji #punjabi #punjabipoetry #poetry #shayari #attitude
ਡੱਕੇ ਤੋਂ ਵੀ ਗਏ ਗੁਜ਼ਰੇ ਨੇ
ਤੇ ਸਮਝਣ ਖ਼ੁਦ ਨੂੰ ਤੀਰ

ਬਣੇ ਫ਼ਿਰਦੇ ਅਡਵਾਂਸ ਨੇ
ਹੈਗੇ ਲਕੀਰ ਦੇ ਫ਼ਕੀਰ

ਅਕਲ ਦੇ ਡੇਰੇ ਗੋਡੀਆਂ ਚ
ਸਮਝਣ ਖ਼ੁਦ ਨੂੰ ਸ਼ਾਤਿਰ

ਰੀਸਾਂ ਕਰਦੀਆਂ ਬ੍ਰਾਂਡ ਦੀਆਂ
ਫਟਿਆ ਹੋਇਆ ਕੁੱਝ ਲੀਰ। FO

#yqdidi #yqbaba #yqpaaji #punjabi #punjabipoetry #poetry #shayari #attitude