Nojoto: Largest Storytelling Platform

ਦੋਸਤੀ ਦਾ ਨਿੱਘ ਅਵੱਲਾ ਸੱਚੀ ਇਹ ਦੋਸਤੀ ਦਾ ਨਿੱਘ ਅਵੱਲਾ ..

ਦੋਸਤੀ ਦਾ ਨਿੱਘ ਅਵੱਲਾ ਸੱਚੀ ਇਹ ਦੋਸਤੀ ਦਾ ਨਿੱਘ ਅਵੱਲਾ ......
ਜਿੱਥੇ ਸੁੱਖਾ ਵੇਲੇ ਮੇਰੀਆਂ ਖੁਸ਼ੀਆਂ ਵਿਚ ਨਾਲ ਸਨ ਦੋਸਤ....ਉੱਥੇ ਹੀ ਮੈਨੂੰ ਕਦੇ ਦੁੱਖਾਂ ਵਿਚ ਇਹਨਾਂ ਮਹਿਸੂਸ ਹੋਣ ਨੀ ਦਿੱਤਾ ਇਕੱਲਾ ... ਸੱਚ ਜਾਣੀ ਸਜਣਾ ਇਹ ਦੋਸਤੀ ਦਾ ਨਿੱਘ ਈ ਅਵੱਲਾ... - ਪ੍ਰੀਤ ਬਾਜਵਾ
 ਦੋਸਤੀ ##

preetbajwa5913

Preet Bajwa

New Creator