Nojoto: Largest Storytelling Platform
preetbajwa5913
  • 16Stories
  • 39Followers
  • 135Love
    219Views

Preet Bajwa

  • Popular
  • Latest
  • Video
436194bee863b496f3a049185eaf3b50

Preet Bajwa

ਉੱਠ ਚੱਲ!! ਛੱਡ ਵੀ ਦੇ ਹੁਣ ਗੱਲ਼!! 
ਕਾਸ ਤੋਂ ਅੱੱਜ ਵੀ ਉਲਝਾ ਕੇ ਬੈਠਾ ਤੂੰ ਐਵੇ ਵਿਚ ਬੀਤੇ ਹੋਏ ਕੱਲ।।।
ਸੋਚਾਂ ਵਿਚ ਹੀ ਦਿਨ ਲੰਘ ਗਿਆ ਤੇ ਵੇਖ ਸ਼ਾਮਾ ਵੀ ਗਈਆਂ ਢਲ਼।।
ਕਿਸੇ ਤੇ ਕੋਈ ਅਸਰ ਨਾ ਹੋਇਆ ਤੇ ਨਾ ਲੱਭਿਆ ਕੋਈ ਮਸਲੇ ਦਾ ਹੱਲ।।
 ਮੰਨਿਆ ਵਕਤ ਤੇਰੇ ਵੱਲ਼ ਦਾ ਨਹੀਂ ਸੀ ਪਰ ਹੁਣ ਤੂੰ  ਤਾਂ ਹੋ ਵਕਤ ਦੇ ਵੱਲ਼।।
ਉੱਠ ਚੱਲ!! ਛੱਡ ਵੀ ਦੇ ਹੁਣ ਗੱਲ਼!!🍁🖤

©Preet Bajwa ਵਕ਼ਤ ਜੋਂ ਹੋਕੇ ਬੇਵਕਤ ਮਿਲਿਆ,,🍁🖤

#CalmingNature

ਵਕ਼ਤ ਜੋਂ ਹੋਕੇ ਬੇਵਕਤ ਮਿਲਿਆ,,🍁🖤 #CalmingNature

436194bee863b496f3a049185eaf3b50

Preet Bajwa

ਸਾਡੇ ਆਮ ਜਹਿਆ ਲਈ,, ਤੂੰ ਹਮੇਸ਼ਾ ਬਹੁਤਾ ਖ਼ਾਸ ਰਹੇਗੀ!!
ਕੋਹਾਂ ਦੂਰ ਹੋ ਕੇ ਵੀ ਸਾਥੋਂ,, ਤੂੰ ਦਿਲ ਦੇ ਸਦਾ ਪਾਸ ਰਹੇਗੀ!! 
ਕਿ ਤੂੰ ਅੱਜ ਵੀ ਚੇਤੇ ਕਰਦੀ ਏ,ਇਹ ਬਣੀ ਦਿਲ ਨੂੰ ਧਰਵਾਸ ਰਹੇਗੀ!! 
ਆਖਰੀ ਤੇਰੇ ਬੋਲਾ ਦੀ ਚੀਸ,ਨਸੂਰ ਬਣ ਜਿਸਮ ਵਿਚ ਕਰਦੀ ਵਾਸ ਰਹੇਗੀ!!
ਰੂਹ ਤੋਂ ਤਾਂ ਹੁਣ ਸੱਖਣੇ ਹੋ ਗਏ,  ਬਸ ਬੁੱਤ ਚ ਜਿੰਦਾ ਲਾਸ਼ ਰਹੇਗੀ !! 
ਹਕੀਕਤ ਏ ਤੂੰ ਮੁੜਨਾ ਹੀ ਨਹੀਂ, ਤਾਂ ਵੀ ਬੇਮਤਲਬ ਦੀ ਉਡੀਕ ਤੇ ਆਸ ਰਹੇਗੀ!!
ਰਹਿੰਦੀ ਉਮਰ ਤੱਕ ਬਾਜਵੇ ਦੇ ਖਿਆਲਾਂ ਚ, ਜਾ ਸੱਜਣਾਂ ਤੇਰੀ ਪ੍ਰਵਾਸ ਰਹੇਗੀ!!
🍁🖤

©Preet Bajwa ਤੇਰੇ ਨਾਮ ਲਫ਼ਜ 🌠

#Flower  GuruJi

ਤੇਰੇ ਨਾਮ ਲਫ਼ਜ 🌠 #Flower GuruJi

436194bee863b496f3a049185eaf3b50

Preet Bajwa

ਨਿੱਤਰੇ ਪਾਣੀ ਜਿਹਾ ਦਿਲ ਸਾਫ਼ ਸੱਜਣਾ ਦਾ!!! ਇਜਾਜਤ ਕਿੱਥੇ ਦਿੰਦਾ ਵਾ ਰੰਗਾਂ ਨੂੰ ਜਾਂਚਣ ਦੀ!!!🍁🖤

©Preet Bajwa #droplets
436194bee863b496f3a049185eaf3b50

Preet Bajwa

ਹੁਣੇ ਹੁਣੇ ਤਾਂ ਆਇਆ  ਏ, ਤੇ ਹੁਣੇ ਹੀ ਤੂੰ ਉੱਠ ਪਿਆ ਚਲ਼!!!
ਖਬਰੇ ਫਿਰ ਕਦ ਆਵੇਗਾ, ਹੁਣ ਤਾਂ ਬਹਿਜਾ ਘੜੀ ਪਲ਼!!!🍁🖤

©Preet Bajwa 🍁🖤
#OneSeason

🍁🖤 #OneSeason

436194bee863b496f3a049185eaf3b50

Preet Bajwa

ਹੌਲੀ ਹੌਲੀ ਵਾਕਫ਼ ਹੋ ਰਹੇ ਅਾ ਅਸੀਂ ਦੁਨੀਆਂ ਦੇ ਰੰਗ ਤਮਾਸ਼ੇ ਤੋਂ ,
ਕਿਸੇ ਦੀ ਰੂਹਾਨੀ ਮੁਸਕਰਾਹਟ ਤੇ ਕਈਆਂ ਦੇ ਖਚਰੇ ਹਾਸੇ ਤੋਂ,🍁

©Preet Bajwa ਬਦਲਦੇ ਰੰਗ ਦੁਨੀਆਂ ਦੇ ਢੰਗ 🍁

#Flower

ਬਦਲਦੇ ਰੰਗ ਦੁਨੀਆਂ ਦੇ ਢੰਗ 🍁 #Flower

436194bee863b496f3a049185eaf3b50

Preet Bajwa

ਕਦੇ ਕਦੇ ਮੈਂ ਇਹ ਵੀ ਭੁੱਲ ਜਾਂਦੀ ਕਿ ਮੈਂ ਕੌਣ ਹਾਂ, ਸ਼ੋਰ ਸ਼ਰਾਬੇ ਰੌਲਿਆਂ ਦਾ ਹਿੱਸਾ ਜਾਂ ਫਿਰ ਕੋਈ ਮੌਨ ਹਾਂ,🍁

©Preet Bajwa ਚੁੱਪ##

#NationalSimplicityDay

ਚੁੱਪ## #NationalSimplicityDay

436194bee863b496f3a049185eaf3b50

Preet Bajwa

ਜੇਕਰ ਅਸੀਂ ਖੁਦ ਨੂੰ ਜਿਊਣਾ ਚਾਹੁੰਦੇ ਹਾਂ ਤਾਂ ਸਾਨੂੰ ਦੂਜਿਆਂ ਵਰਗੀ ਜਿੰਦਗੀ ਜੀਉਣ ਦਾ ਮੋਹ ਛੱਡਣਾ ਪਵੇਗਾ।।🍁

©Preet Bajwa #AWritersStory
436194bee863b496f3a049185eaf3b50

Preet Bajwa

ਲੰਮੇ ਸਫ਼ਰ ਤੇ ਨਿਕਲੇ ਲੋਕ ਹਰੇਕ ਸਟੇਸ਼ਨ ਤੇ ਨਹੀਂ ਰੁੱਕਦੇ, ਸੜਕਾਂ ਨਾਲ ਰਾਬਤੇ ਰੱਖਣ ਵਾਲਿਆਂ ਦੇ ਕਦੇ ਸਫ਼ਰ ਨਹੀਓ ਮੁਕਦੇ,🍁

©Preet Bajwa ਸਫ਼ਰ,,,🍁

#walkingalone   Sejal Gupta

ਸਫ਼ਰ,,,🍁 #walkingalone Sejal Gupta

436194bee863b496f3a049185eaf3b50

Preet Bajwa

singing 🍁
#MusicalMemories

singing 🍁 #MusicalMemories

436194bee863b496f3a049185eaf3b50

Preet Bajwa

ਤੂੰ ਜੇ ਕਹਿੰਦਾ!!
ਮੈਂ ਸੁਣ ਹੀ ਲੈਂਦਾ।।
ਬਸ ਚੁੱਪ ਚੁਪੀਤੇ ਵੱਖ ਸਾਡੇ ਰਾਹ ਹੋ ਗਏ,
ਫ਼ੈਸਲੇ ਡਾਢੇ ਸੀ ਤਾਂ ਹੀ ਫ਼ਾਸਲੇ ਖਾਹ- ਮਖਾਹ ਹੋ ਗਏ🍁

©Preet Bajwa
  ਫੈਸਲੇ ਤੇ ਫ਼ਾਸਲੇ 🍁

#SunSet

ਫੈਸਲੇ ਤੇ ਫ਼ਾਸਲੇ 🍁 #SunSet

loader
Home
Explore
Events
Notification
Profile