Nojoto: Largest Storytelling Platform

Please read caption ⛳🙏❤️ ਇਤਿਹਾਸ ਬਣਦੇ ਨਹੀਂ ਬਣਾਉਣੇ

Please read caption ⛳🙏❤️ ਇਤਿਹਾਸ ਬਣਦੇ ਨਹੀਂ
ਬਣਾਉਣੇ ਪੈਂਦੇ ਆ
ਹੱਕ ਮਿਲਦੇ ਨਹੀਂ
ਹੱਕ ਤਾਂ ਖੋਹਣੇ ਪੈਂਦੇ ਆ

ਜਿੱਤਣ ਲਈ ਜੰਗ ਦੇ ਮੈਦਾਨ ਵਿੱਚ
ਖੜਣਾ ਪੈਦਾ
ਝੰਡਾ ਚੁੱਕ ਬਗਾਵਤ ਦਾ ਲੜਨਾ ਪੈਦਾ
Please read caption ⛳🙏❤️ ਇਤਿਹਾਸ ਬਣਦੇ ਨਹੀਂ
ਬਣਾਉਣੇ ਪੈਂਦੇ ਆ
ਹੱਕ ਮਿਲਦੇ ਨਹੀਂ
ਹੱਕ ਤਾਂ ਖੋਹਣੇ ਪੈਂਦੇ ਆ

ਜਿੱਤਣ ਲਈ ਜੰਗ ਦੇ ਮੈਦਾਨ ਵਿੱਚ
ਖੜਣਾ ਪੈਦਾ
ਝੰਡਾ ਚੁੱਕ ਬਗਾਵਤ ਦਾ ਲੜਨਾ ਪੈਦਾ
kulbirmaan5008

Kulbir MaAn

New Creator