Nojoto: Largest Storytelling Platform

ਚਿਤ ਕਰਦਾ ਸੋਚ ਕੇ ਤੈਨੂੰ ਗੀਤ ਬਣਾ ਦੇਵਾ, ਉੱਚੀ ਉੱਚੀ ਗਾ ਕ

ਚਿਤ ਕਰਦਾ ਸੋਚ ਕੇ ਤੈਨੂੰ ਗੀਤ ਬਣਾ ਦੇਵਾ,
ਉੱਚੀ ਉੱਚੀ ਗਾ ਕੇ ਲੋਕਾਂ ਨੂੰ ਸੁਣਾ ਦੇਵਾ,
ਸਾਡੇ ਦਿਲ ਦੀ ਗੱਲ ਅੱਖਰਾਂ ਵਿੱਚ ਪਾ ਦੇਵਾ,
ਸਾਡੇ ਜ਼ਜ਼ਬਾਤਾ ਨੂੰ ਹੱਸਣ ਖੇਡਣ ਲਾ ਦੇਵਾ,
ਤੇਰੀ ਬੋਲੀ ਇਕੱਲੀ ਇਕੱਲੀ ਗੱਲ ਨੂੰ ਸੇ਼ਅਰ ਬਣਾ ਦੇਵਾ,
ਚਿੱਤ ਕਰਦਾ ਸੋਚ ਕੇ ਨੀ ਤੈਨੂੰ ਗੀਤ ਬਣਾ ਦੇਵਾ,,।।
                                                ✍️💕💕💕

©jaiveer #dilldiyaangallan#💕💕💕💕💕
ਚਿਤ ਕਰਦਾ ਸੋਚ ਕੇ ਤੈਨੂੰ ਗੀਤ ਬਣਾ ਦੇਵਾ,
ਉੱਚੀ ਉੱਚੀ ਗਾ ਕੇ ਲੋਕਾਂ ਨੂੰ ਸੁਣਾ ਦੇਵਾ,
ਸਾਡੇ ਦਿਲ ਦੀ ਗੱਲ ਅੱਖਰਾਂ ਵਿੱਚ ਪਾ ਦੇਵਾ,
ਸਾਡੇ ਜ਼ਜ਼ਬਾਤਾ ਨੂੰ ਹੱਸਣ ਖੇਡਣ ਲਾ ਦੇਵਾ,
ਤੇਰੀ ਬੋਲੀ ਇਕੱਲੀ ਇਕੱਲੀ ਗੱਲ ਨੂੰ ਸੇ਼ਅਰ ਬਣਾ ਦੇਵਾ,
ਚਿੱਤ ਕਰਦਾ ਸੋਚ ਕੇ ਨੀ ਤੈਨੂੰ ਗੀਤ ਬਣਾ ਦੇਵਾ,,।।
                                                ✍️💕💕💕

©jaiveer #dilldiyaangallan#💕💕💕💕💕
jaiveer4921

jaiveer

New Creator

#DillDiyaanGallan#💕💕💕💕💕