Nojoto: Largest Storytelling Platform

Best DillDiyaanGallan Shayari, Status, Quotes, Stories

Find the Best DillDiyaanGallan Shayari, Status, Quotes from top creators only on Nojoto App. Also find trending photos & videos about kya dill mein hai, a dill sauce for salmon, dill leaves in hindi, dill in hindi, dill seeds in hindi,

  • 3 Followers
  • 13 Stories

abinayaselvakumar

jaiveer

##DillDiyaanGallan#💕💕💕

read more
ਜ਼ਿੰਦਗੀ ਦੇ ਇਹ ਰੰਗ ਵੇ ਮਾਹੀਆਂ,
ਖੇਡਣ ਤੇਰੇ ਸੰਗ ਵੇ ਮਾਹੀਆਂ,
ਹੋਲੀ ਹੋਲੀ ਕਰ ਇੰਨ੍ਹਾਂ ਦੂਰੀਆਂ ਦਾ ਕੋਈ ਹੱਲ ਵੇ ਮਾਹੀਆਂ,
ਕਦੇ ਅੱਜ ਕਹਿਣਾ ਕਦੇ ਕਹਿਣਾ ਕੱਲ ਵੇ ਮਾਹੀਆਂ,
ਸਾਥੋਂ ਨਾ ਹੁਣ ਰਹਿ ਹੋਏ ਘਰ ਦਿਆਂ ਨਾਲ ਕਰ ਤੂੰ ਗੱਲ ਵੇ ਮਾਹੀਆਂ,
ਤੂੰ ਨਾ ਜਾਣੇ ਕਿੰਨੇ ਸੁਪਨੇ ਮੈਂ ਵੇਖੇ,,
ਖ਼ੌਰੇ ਕਦ ਹੋਣੇ ਇਹ ਸੱਚ ਵੇ ਮਾਹੀਆਂ,
ਇਹ ਜਨਮ ਤਾਂ ਸਿੱਧੂਆਂ ਵੇ ਜਿੰਦ ਤੇਰੇ ਲੇਖੇ,
ਅਗਲੇ ਵੀ ਨਾਮ ਤੇਰੇ ਦਿਊ  ਲਾ ਵੇ ਮਾਹੀਆਂ,
ਹੁਣ ਨਾ ਹੋਰ ਕਿਸੇ ਨੂੰ ਨੀ ਚਾਹ ਹੋਣਾ,
ਤੈਨੂੰ ਰੱਖ ਦਿਲ ਵਿੱਚ ਦਿਤੀ ਅੱਗੇ ਜਿੰ਼ਦਰ ਲਾ ਵੇ ਮਾਹੀਆਂ,,।
                                                            ✍️💕💕

©jaiveer ##dilldiyaangallan#💕💕💕

jaiveer

#DillDiyaanGallan#💕💕💕💕💕

read more
ਚਿਤ ਕਰਦਾ ਸੋਚ ਕੇ ਤੈਨੂੰ ਗੀਤ ਬਣਾ ਦੇਵਾ,
ਉੱਚੀ ਉੱਚੀ ਗਾ ਕੇ ਲੋਕਾਂ ਨੂੰ ਸੁਣਾ ਦੇਵਾ,
ਸਾਡੇ ਦਿਲ ਦੀ ਗੱਲ ਅੱਖਰਾਂ ਵਿੱਚ ਪਾ ਦੇਵਾ,
ਸਾਡੇ ਜ਼ਜ਼ਬਾਤਾ ਨੂੰ ਹੱਸਣ ਖੇਡਣ ਲਾ ਦੇਵਾ,
ਤੇਰੀ ਬੋਲੀ ਇਕੱਲੀ ਇਕੱਲੀ ਗੱਲ ਨੂੰ ਸੇ਼ਅਰ ਬਣਾ ਦੇਵਾ,
ਚਿੱਤ ਕਰਦਾ ਸੋਚ ਕੇ ਨੀ ਤੈਨੂੰ ਗੀਤ ਬਣਾ ਦੇਵਾ,,।।
                                                ✍️💕💕💕

©jaiveer #dilldiyaangallan#💕💕💕💕💕

jaiveer

#DillDiyaanGallan#💕💕💕

read more
ਤੇਰੇ ਮੇਰੇ ਵਿੱਚ ਸੋਹਣੀਏ ਨਾ ਕਿਸੇ ਨੇ ਆਉਣਾ ਏ,
ਹੱਥ ਫੜੀ ਰੱਖੀ ਬਸ ਤੂੰ ਆਪਾ ਹਰ ਮੰਜਿ਼ਲ ਨੂੰ ਪਾਉਣਾ ਏ,
ਸਾਡਾ ਹਰ ਰਾਸਤਾ ਤੇਰੇ ਤੱਕ ਹੀ ਆਉਣਾ ਏ,
ਅਸੀ ਤਾ ਹੁਣ ਘਰ ਆਪਣਾ ਸੱਜਣਾ ਤੇਰੇ ਦਿਲ ਵਿੱਚ ਹੀ ਪਾਉਣਾ ਏ,
ਸਿੱਧੂ ਨੇ ਤਾਂ ਜਿ਼ੰਦ ਆਪਣੀ ਨੂੰ ਤੇਰੇ ਲੇਖੇ ਲਾਉਣਾ ਏ,
ਤੇਰੇ ਬਾਹੀ ਚੂੜਾ ਨਾਮ ਆਪਣੇ ਦਾ ਪਾਉਣਾ ਏ,
ਹੁਣ ਇੱਕੋ ਇੱਕ ਮੇਰਾ ਸੁਪਨਾ ਸੋਹਣੀਏ ਤੈਨੂੰ ਬੇਬੇ ਦੀ ਨੂੰਹ ਬਣਾਉਣਾ ਏ,,।।
✍️💕💕

©jaiveer #dilldiyaangallan#💕💕💕

Kartik Rajpoot


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile