ਤੂੰ ਪਰਾਇਆ ਕਰ ਗਿਆ ਮੇਰਾ ਯਾਰ ਜੈ ਮੈਨੂੰ ਮਿਲ ਜਾਵੇ ਖੋਇਆ ਪਿਆਰ ਜੈ ਮੈਨੂੰ ਮਿਲ ਜਾਵੇ ਮੈਂ ਪੂਜਾਂ ਮੱਕਾ ਮਦੀਨਾ ਓਹਦੇ ਬਿਨ ਮੇਰਾ ਨਾ ਕੋਈ ਜੀਣਾ ਮੇਰਾ ਹੱਜ ਕਬੂਲ ਹੀ ਹੋ ਜਾਵੇ ਇਹ ਬੂਟਾ ਪਿਆਰ ਦਾ ਖਿਲ ਜਾਵੇ ਮੇਰਾ ਯਾਰ ਜੈ ਮੈਨੂੰ ਮਿਲ ਜਾਵੇ ਖੋਇਆ ਪਿਆਰ ਜੈ ਮੈਨੂੰ ਮਿਲ ਜਾਵੇ ਮੈਂ ਦਰ ਦਰ ਧੱਕੇ ਖਾਵਾਂ ਨਾ ਸਮਝ ਕਿ ਕਿਧਰ ਜਾਵਾਂ ਮੈਂ ਝੱਲਾ ਹੋ ਕੇ ਝੂਮਦਾ ਰਹਾਂ ਓਹਦੀ ਆਈ ਮੈਂ ਮਰ ਜਾਵਾਂ ਕਰਾਂ ਸ਼ੁਕਰ ਤੇਰਾ ਮੈਂ ਜੀ ਸਦਕੇ ਦਿਲਦਾਰ ਜੈ ਮੈਨੂੰ ਮਿਲ ਜਾਵੇ ਮੇਰਾ ਯਾਰ ਜੈ ਮੈਨੂੰ ਮਿਲ ਜਾਵੇ ਖੋਇਆ ਪਿਆਰ ਜੈ ਮੈਨੂੰ ਮਿਲ ਜਾਵੇ ਬਿਨ ਯਾਰੜੇ ਚਾਅ ਅਧੂਰੇ ਰੱਬ ਜਾਣੇ ਹੋਣਗੇ ਪੂਰੇ ਕਮੀ ਮਹਿਸੂਸ ਓਹਦੀ ਹੋਣ ਲੱਗੀ ਇੱਕ ਵਾਰ ਜੈ ਮੈਨੂੰ ਮਿਲ ਜਾਵੇ ਮੇਰਾ ਯਾਰ ਜੈ ਮੈਨੂੰ ਮਿਲ ਜਾਵੇ ਖੋਇਆ ਪਿਆਰ ਜੈ ਮੈਨੂੰ ਮਿਲ ਜਾਵੇ ਝੱਲਾ ਯਾਰ