Nojoto: Largest Storytelling Platform

White ਚਿਹਰੇ ਤਾਂ ਲੱਖਾਂ ਹੋਵਣਗੇ ਪਰ ਮੈਂ ਖੜਿਆ ਨਹੀ ਦਿਸਣਾ

White ਚਿਹਰੇ ਤਾਂ ਲੱਖਾਂ ਹੋਵਣਗੇ ਪਰ ਮੈਂ ਖੜਿਆ ਨਹੀ ਦਿਸਣਾ
ਜਦ ਹੋਇਆ ਨਾ ਮੈਂ ਇਸ ਜਹਾ ਤੇ ਤੂੰ ਲੱਭਦੇ ਰਹਿ ਜਾਣਾ 
ਹੋਣੀ ਤਾਂਘ ਬਥੇਰੀਆਂ ਅੱਖਾਂ ਵਿੱਚ ਪਰ ਸਕੁ ਨਹੀਂ ਹੋਣਾ
ਤੈਨੂੰ ਤੱਕਣਾ ਨਹੀਂ ਜਿਵੇਂ ਮੈਂ ਤੱਕਦਾ ਤੂੰ ਫੱਬਦੇ ਰਹਿ ਜਾਣਾ
✍️ਗੁਰਭੇਜ ਸਿੰਘ

©Gurbhej Singh
  #GoodMorning #first_quote #First #poem #Nojoto