ਬਣ ਇੱਸ਼ਕ ਦੀ ਬੱਦਲੀ ਵਰ੍ਹਜ਼ਾ ਤੂੰ ਮੈਂ ਤਪਦਾ ਦੁੱਖਾਂ ਦਾ ਟਿੱਬਾ ਹਾਂ, ਕਰ ਠੰਡਾ ਠਾਰ ਮੈਂਨੂੰ ਵਰਸ ਇੰਨ੍ਹਾਂ ਮੈਂ ਸਦੀਉਂ ਹਿੱਜ਼ਰ ਵਿੱਚ ਰਿੱਜ਼੍ਹਾ ਹਾਂ, ਤੂੰ ਪਿਆਰ ਕਰਨਾਂ ਸਿੱਖਾ ਮੈਂਨੂੰ ਮੈਂ ਗੁੱਸਾ ਕਰਨਾਂ ਹੀ ਗਿੱਜ੍ਹਾ ਹਾਂ, ਤੂੰ ਸਾਥ,ਸਮਾਂ ਦੇ ਬੁਣ ਮੈਂਨੂੰ ਮੈਂ ਆਪਣੇ ਨਾਲੋਂ ਵੀ ਛਿੱਜ੍ਹਾ...#yUvI ©Yuvi Sethi any one girl friendship with me #Trees