Nojoto: Largest Storytelling Platform
yuvisethi92732006480
  • 60Stories
  • 140Followers
  • 502Love
    508Views

Yuvi Sethi

ALoNE

  • Popular
  • Latest
  • Video
c07f850f233b17d3349a1697693aaf7c

Yuvi Sethi

c07f850f233b17d3349a1697693aaf7c

Yuvi Sethi

c07f850f233b17d3349a1697693aaf7c

Yuvi Sethi

ਬੇਚੈਨ ਹਾਂ ਮੈਂ ਇਹ ਸੋਚ-ਸੋਚ ਕੇ,
ਜਾਨ ਤਾਂ ਓਹਦੀ ਵੀ ਸੁੱਕਦੀ ਹੋਊ
ਮੇਰੀਆਂ ਯਾਦਾਂ ਦੇ ਪੰਨੇ ਫੋਲ ਕੇ…….❤

©Yuvi Sethi
  #Broken
c07f850f233b17d3349a1697693aaf7c

Yuvi Sethi


ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ  ਅਸੀ ਬੁਣਦੇ ਰਹੇ , ਊਹਨੂੰ ਝੂਠ ਬੋਲਣ ਦੀ ਆਦਤ ਸੀ  ਅਸੀ ਸੁਣਦੇ ਰਹੇ

©Yuvi Sethi
  #addiction
c07f850f233b17d3349a1697693aaf7c

Yuvi Sethi

ਮਿਲਣਾ ਨਾ ਮਿਲਣਾ ਤਾਂ ਮੁਕੱਦਰਾਂ ਦੀ ਗੱਲ ਏ
ਮੇਰੇ ਦਿਲ ‘ਚ ਤੂੰ ਹਮੇਸ਼ਾ ਆਬਾਦ ਏ
ਇਹ ਗੱਲ ਯਾਦ ਰੱਖੀਂ❤️yUvI

©Yuvi Sethi
  #onenight
c07f850f233b17d3349a1697693aaf7c

Yuvi Sethi

ਅਸਾਂ ਤੈਨੂੰ ਖੁਦਾ ਮੰਨਿਆ ਸਾਡਾ ਅੱਲ੍ਹਾ ਮੰਨਿਆ
ਤਾਂ ਹੀ ਸਭ ਜੱਗ ਇੱਥੇ ਸਾਨੂੰ ਝੱਲਾ ਮੰਨਿਆ..!!
yUvI

©Yuvi Sethi
  #rosepetal
c07f850f233b17d3349a1697693aaf7c

Yuvi Sethi

ਤੇਰੇ ਨਾਲ ਏ ਰਿਸ਼ਤਾ ਕਿੰਝ ਜੁੜਿਆ🤔
ਨਾ ਸਮਝ ਆਵੇ ਨਾ ਸਾਰ ਆਵੇ🤷
ਕਦੇ ਰੱਬ ਦੀ ਤਰ੍ਹਾਂ ਤੈਨੂੰ ਪੂਜਦੇ ਹਾਂ😇
ਕਦੇ ਬੱਚਿਆਂ ਵਾਂਗ ਪਿਆਰ ਆਵੇ😍
yUvI👈

©Yuvi Sethi
  #Soul
c07f850f233b17d3349a1697693aaf7c

Yuvi Sethi

ਬਣ ਇੱਸ਼ਕ ਦੀ ਬੱਦਲੀ ਵਰ੍ਹਜ਼ਾ ਤੂੰ 
ਮੈਂ ਤਪਦਾ ਦੁੱਖਾਂ ਦਾ ਟਿੱਬਾ ਹਾਂ,
ਕਰ ਠੰਡਾ ਠਾਰ ਮੈਂਨੂੰ ਵਰਸ ਇੰਨ੍ਹਾਂ 
ਮੈਂ ਸਦੀਉਂ ਹਿੱਜ਼ਰ ਵਿੱਚ ਰਿੱਜ਼੍ਹਾ ਹਾਂ,
ਤੂੰ ਪਿਆਰ ਕਰਨਾਂ ਸਿੱਖਾ ਮੈਂਨੂੰ 
ਮੈਂ ਗੁੱਸਾ ਕਰਨਾਂ ਹੀ ਗਿੱਜ੍ਹਾ ਹਾਂ,
ਤੂੰ ਸਾਥ,ਸਮਾਂ ਦੇ ਬੁਣ ਮੈਂਨੂੰ 
ਮੈਂ ਆਪਣੇ ਨਾਲੋਂ ਵੀ ਛਿੱਜ੍ਹਾ...#yUvI

©Yuvi Sethi any one girl friendship with me

#Trees

any one girl friendship with me #Trees #yuvi

c07f850f233b17d3349a1697693aaf7c

Yuvi Sethi

ਕਿਵੇਂ ਸਾਰਾਂ ਤੇਰੇ ਬਿੰਨ੍ਹਾਂ ਪਲ ਵੀ ਮੈਂ 
ਜ਼ਦ ਜਵਾਂ ਹੀ ਨਾਂ ਸਰਦਾ ਏ,
ਕੱਲ੍ਹੇ ਦਿਲ ਦੀ ਗੱਲ੍ਹ ਹੁਣ ਨਹੀਂ ਜਾਂਨੇ 
"yUvi" ਵੀ ਤੇਰੇ ਬਿੰਨ੍ਹਾਂ ਇਹਦੇ ਨਾਲ ਮਰਦਾ ਏ..#yUvI

©Yuvi Sethi hello frnds

#Flower

hello frnds #Flower #yuvi

c07f850f233b17d3349a1697693aaf7c

Yuvi Sethi

my real video
#sidhumoosewala

my real video #sidhumoosewala

loader
Home
Explore
Events
Notification
Profile