Nojoto: Largest Storytelling Platform

ਬਣ ਇੱਸ਼ਕ ਦੀ ਬੱਦਲੀ ਵਰ੍ਹਜ਼ਾ ਤੂੰ ਮੈਂ ਤਪਦਾ ਦੁੱਖਾਂ ਦਾ ਟਿ

ਬਣ ਇੱਸ਼ਕ ਦੀ ਬੱਦਲੀ ਵਰ੍ਹਜ਼ਾ ਤੂੰ 
ਮੈਂ ਤਪਦਾ ਦੁੱਖਾਂ ਦਾ ਟਿੱਬਾ ਹਾਂ,
ਕਰ ਠੰਡਾ ਠਾਰ ਮੈਂਨੂੰ ਵਰਸ ਇੰਨ੍ਹਾਂ 
ਮੈਂ ਸਦੀਉਂ ਹਿੱਜ਼ਰ ਵਿੱਚ ਰਿੱਜ਼੍ਹਾ ਹਾਂ,
ਤੂੰ ਪਿਆਰ ਕਰਨਾਂ ਸਿੱਖਾ ਮੈਂਨੂੰ 
ਮੈਂ ਗੁੱਸਾ ਕਰਨਾਂ ਹੀ ਗਿੱਜ੍ਹਾ ਹਾਂ,
ਤੂੰ ਸਾਥ,ਸਮਾਂ ਦੇ ਬੁਣ ਮੈਂਨੂੰ 
ਮੈਂ ਆਪਣੇ ਨਾਲੋਂ ਵੀ ਛਿੱਜ੍ਹਾ...#yUvI

©Yuvi Sethi any one girl friendship with me

#Trees
ਬਣ ਇੱਸ਼ਕ ਦੀ ਬੱਦਲੀ ਵਰ੍ਹਜ਼ਾ ਤੂੰ 
ਮੈਂ ਤਪਦਾ ਦੁੱਖਾਂ ਦਾ ਟਿੱਬਾ ਹਾਂ,
ਕਰ ਠੰਡਾ ਠਾਰ ਮੈਂਨੂੰ ਵਰਸ ਇੰਨ੍ਹਾਂ 
ਮੈਂ ਸਦੀਉਂ ਹਿੱਜ਼ਰ ਵਿੱਚ ਰਿੱਜ਼੍ਹਾ ਹਾਂ,
ਤੂੰ ਪਿਆਰ ਕਰਨਾਂ ਸਿੱਖਾ ਮੈਂਨੂੰ 
ਮੈਂ ਗੁੱਸਾ ਕਰਨਾਂ ਹੀ ਗਿੱਜ੍ਹਾ ਹਾਂ,
ਤੂੰ ਸਾਥ,ਸਮਾਂ ਦੇ ਬੁਣ ਮੈਂਨੂੰ 
ਮੈਂ ਆਪਣੇ ਨਾਲੋਂ ਵੀ ਛਿੱਜ੍ਹਾ...#yUvI

©Yuvi Sethi any one girl friendship with me

#Trees
yuvisethi92732006480

Yuvi Sethi

New Creator