Nojoto: Largest Storytelling Platform

ਸ਼ੁਰੂ ਚਿੰਗਾਰੀਆਂ ਭਾਬੜ ਮੱਚਣਾ ਲੱਗਦਾ ਮਾਹੀ ਯਾਦਾਂ ਦਾ ਤੂੰ

ਸ਼ੁਰੂ ਚਿੰਗਾਰੀਆਂ ਭਾਬੜ ਮੱਚਣਾ
ਲੱਗਦਾ ਮਾਹੀ ਯਾਦਾਂ ਦਾ
ਤੂੰ ਆ ਝੂਠਾ ਤੂੰ ਫ਼ਰੇਬੀ
ਖ਼ਿਤਾਬ ਮਿਲਿਆਂ ਫ਼ਰਿਆਦਾ ਦਾ
ਦਿੱਲ ਤੇਰੇ ਦਾ ਮੁੱਲ ਕਿਥੇਂ ਪੈਣਾ
ਮੁੱਲ ਪੈਂਦਾ ਜਿਸਮ ਲਿਬਾਸਾ ਦਾ
ਫਿਜ਼ੂਲ ਹੀ ਬਣਕੇ ਰਹਿ ਗਈਆਂ
ਜੋ ਬਾਤਾਂ ਆ ਮੁਲਾਕਾਤਾਂ ਆ
ਕੌਣ ਕਿਥੇਂ ਤੇ ਕਿਉਂ ਰਹਿੰਦਾ
ਪਤਾ ਚੱਲਗਿਆ ਸਭ ਔਕਾਤਾਂ ਦਾ
ਅੱਜ ਸੁਲਗ ਗਯੀ ਫਿਰ ਚਿੰਗਾਰੀ
ਲੱਗੇ ਭਾਂਬੜ ਮੱਚਣਾ ਯਾਦਾਂ ਦਾ

©Mahi Birthlia #InspireThroughWriting  Rishi Joshi Suman Zaniyan योगिता राजपूत ☕ Shikha Verma POETICPOOJA  Rishi Joshi Madhu Chauhan✍️
ਸ਼ੁਰੂ ਚਿੰਗਾਰੀਆਂ ਭਾਬੜ ਮੱਚਣਾ
ਲੱਗਦਾ ਮਾਹੀ ਯਾਦਾਂ ਦਾ
ਤੂੰ ਆ ਝੂਠਾ ਤੂੰ ਫ਼ਰੇਬੀ
ਖ਼ਿਤਾਬ ਮਿਲਿਆਂ ਫ਼ਰਿਆਦਾ ਦਾ
ਦਿੱਲ ਤੇਰੇ ਦਾ ਮੁੱਲ ਕਿਥੇਂ ਪੈਣਾ
ਮੁੱਲ ਪੈਂਦਾ ਜਿਸਮ ਲਿਬਾਸਾ ਦਾ
ਫਿਜ਼ੂਲ ਹੀ ਬਣਕੇ ਰਹਿ ਗਈਆਂ
ਜੋ ਬਾਤਾਂ ਆ ਮੁਲਾਕਾਤਾਂ ਆ
ਕੌਣ ਕਿਥੇਂ ਤੇ ਕਿਉਂ ਰਹਿੰਦਾ
ਪਤਾ ਚੱਲਗਿਆ ਸਭ ਔਕਾਤਾਂ ਦਾ
ਅੱਜ ਸੁਲਗ ਗਯੀ ਫਿਰ ਚਿੰਗਾਰੀ
ਲੱਗੇ ਭਾਂਬੜ ਮੱਚਣਾ ਯਾਦਾਂ ਦਾ

©Mahi Birthlia #InspireThroughWriting  Rishi Joshi Suman Zaniyan योगिता राजपूत ☕ Shikha Verma POETICPOOJA  Rishi Joshi Madhu Chauhan✍️

#InspireThroughWriting Rishi Joshi Suman Zaniyan योगिता राजपूत ☕ Shikha Verma POETICPOOJA Rishi Joshi Madhu Chauhan✍️ #शायरी