Nojoto: Largest Storytelling Platform

ਯਾਦ ਹੈ ਮੈਨੂੰ ਤੂੰ ਅਕਸਰ ਕਹਿੰਦਾ ਹੁੰਦਾ ਸੀ ਕਿ ਤੂੰ ਬਹੁਤ

ਯਾਦ ਹੈ ਮੈਨੂੰ ਤੂੰ ਅਕਸਰ ਕਹਿੰਦਾ ਹੁੰਦਾ ਸੀ ਕਿ ਤੂੰ ਬਹੁਤ ਸੋਹਣਾ ਲਿਖਦੀ ਹੈ
ਅੱਜ ਮੈਂ ਤੇਰੇ ਲਈ ਲਿਖਣਾ......ਦੱਸ ਕੀ ਲਿਖਾ .....
ਤੇਰਾ ਪਿਆਰ ਲਿਖਾ ਜਾ ਤਕਰਾਰ ਲਿਖਾ
ਸਾਰੇ ਪੁਛਦੇ ਵਜਾਹ ਮੇਰੇ ਤੋ ਉਦਾਸ ਰਹਿਣ ਦੀ ......
ਚੱਲ ਦੱਸ ਤੇਰਾ ਨਾਮ ਲਵਾ ਜਾ ਆਪਣੀ ਤਕਦੀਰ ਲਿਖਾ
ਤੂੰ ਕਹਿੰਦਾ ਸੀ ਅਕਸਰ ਮੈਂ ਚੰਗੀ ਲੱਗਦੀ ਹਾ ਤੈਨੂੰ....
ਪਰ ਮੈਂ ਤੇਰੇ ਨਾਲ ਚੰਗੀ ਨਹੀਂ ਕੀਤੀ
ਹੁਣ ੲਿਸ ਵਿੱਚ ਕਿਸਮਤ ਲਿਖਾ ਜਾ ਮੇਰਾ ਕਸੂਰ ਲਿਖਾ
ਤੂੰ ਕਹਿੰਦਾ ਸੀ ਮੈ ਜਜਬਾਤੀ ਹਾਂ ......
ਜੋ ਮੇਰੇ ਜਜਬਾਤਾਂ ਨਾਲ ਖਿਲਵਾੜ ਹੋੲਿਆ
ਉਹਦੇ ਵਿੱਚ ਤੇਰਾ ਨਾਂ ਲਵਾਂ ਜਾ ਦੁਨੀਆਂ ਦਾ ਦਸਤੂਰ ਲਿਖਾ
ਬਹੁਤ ਜੀਅ ਕਰਦਾ ਮੈ ਆਪਣਾ ਆਪ ਲਿਖਾ .....
ਤੂੰ ਹੀ ਦੱਸ ਪਹਿਲਾਂ ਤੇਰਾ ਪਿਆਰ ਲਿਖਾ ਜਾ ਟੁੱਟਿਆ ੲਿਤਬਾਰ ਲਿਖਾ ......
#Harman Maan