Nojoto: Largest Storytelling Platform

White ਛੱਕ ਜਿਹੇ ਕਰਨੇ ਬੰਦ ਕਰਦੇ, ਮੁੰਡਾ ਹੋਰ ਕਿਸੇ ਦੇ ਪਿ

White ਛੱਕ ਜਿਹੇ ਕਰਨੇ ਬੰਦ ਕਰਦੇ,
ਮੁੰਡਾ ਹੋਰ ਕਿਸੇ ਦੇ ਪਿੱਛੇ ਗੇੜੀਆਂ ਨਾ ਲਾਵੇ।
ਤੂੰ ਇੱਕ ਦਿਲ ਵਿੱਚ ਵੱਸਦੀ,
ਗੱਭਰੂ ਦੇ ਸੁਪਨੇ ਚ ਹੋਰ ਕੋਈ ਨਾ ਆਵੇ।
ਤੂੰ ਇੱਕ ਦਿਲ ਵਿੱਚ ਵੱਸਦੀ ,
ਗੱਭਰੂ ਦੇ ਸੁਪਨੇ ਚ ਹੋਰ ਕੋਈ ਨਾ ਆਵੇ।

©Pindu Bains
  #SunSet #Shayari
pindubains5379

Pindu Bains

New Creator

#SunSet Shayari #ਸ਼ਾਇਰੀ

117 Views