Nojoto: Largest Storytelling Platform

ਤੇਰੇ ਸਾਂਵਲੇ ਜਹੇ ਰੰਗ ਨੇ ਜੱਟੀਏ ਫਿੱਕੀਆ ਪਾਤੀਆ ਵਲੈਤ ਦੀਆ

ਤੇਰੇ ਸਾਂਵਲੇ ਜਹੇ ਰੰਗ ਨੇ ਜੱਟੀਏ
ਫਿੱਕੀਆ ਪਾਤੀਆ ਵਲੈਤ ਦੀਆਂ ਗੋਰੀਆ
ਤੇਰੇ ਨੈਣ ਨਕਸ਼ ਸੋਹਣੇ
ਵਾਦੀਆ ਕਸ਼ਮੀਰ ਦੀਆ ਜਿਉ ਸੋਹਣੀਆ

©gurniat shayari collection #kissday  ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪੰਜਾਬੀ ਕਵਿਤਾ ਪਿਆਰ