Nojoto: Largest Storytelling Platform

ਅੱਚਵੀ ਜਿਹੀ ਲੱਗੀ ਏ ਯਾਰਾ ਦੋਸਤਾਂ ਨੂੰ ਮਿਲਣੇ ਦੀ ਛੇਤੀ ਛ

ਅੱਚਵੀ ਜਿਹੀ ਲੱਗੀ ਏ
 ਯਾਰਾ ਦੋਸਤਾਂ ਨੂੰ ਮਿਲਣੇ ਦੀ
ਛੇਤੀ ਛੇਤੀ ਮਿਲ‌ ਆਵਾਂ
ਰੁੱਤ ਨਿਕਲ ਜਾਵੇ ਕਿਤੇ
ਫੁੱਲ ਖਿੜਣੇ ਦੀ
ਦੂਰ ਹੋ ਗਏ
ਜੋ 
ਹੁਣ ਤਰਸ ਗਏ ਆ
ਮਿਲਣੇ ਨੂੰ
ਅੱਚਵੀ ਜਿਹੀ ਏ
ਯਾਰਾ ਦੋਸਤਾਂ ਨੂੰ ਮਿਲਣੇ ਦੀ।

©Ravneet Rangian ਅੱਚਵੀ ਜਿਹੀ ਲੱਗੀ ਏ
#Dosti #brothers #Nojoto #Music #Punjabi #Punjabipoetry #friends

ਅੱਚਵੀ ਜਿਹੀ ਲੱਗੀ ਏ #Dosti #brothers Nojoto #Music #Punjabi #Punjabipoetry #friends #Poetry

153 Views