ਤੇਰੇ ਇੱਕ ਦੀਦ ਵਾਸਤੇ ਮੈਂ ਆਣ ਕੇ ਦਰਾਂ ਦੇ ਵਿੱਚ ਬਹਿੰਦਾ ਜੱਦ ਵੀ ਮੈਂ ਤੈਨੂੰ ਦੇਖਦਾਂ ਹੈ ਸੱਚੇ ਰੱਬ ਦਾ ਭੁੱਲੇਖਾ ਪੈਂਦਾ ਮੈਖਾਨੇ ਵਾਲੀ ਨਈਂ ਪੀਤੀ,"ਤੇਰੇ ਨੈਣਾਂ ਵਾਲੀ ਪੀਤੀ ਆ ਮੇਰਾ ਇਸ਼ਕ ਮਜਾਜੀ ਨਈਂ,"ਮੇਰਾ ਇਸ਼ਕ ਹਕੀਕੀ ਅਆ ©BALJEET SINGH MAHLA ਇਸ਼ਕ ਹਕੀਕੀ ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ