Nojoto: Largest Storytelling Platform

ਭੁੱਖ ਕੀ ਨੀ ਕਰਾਉਂਦੀ ਵਿੱਕ ਜਾਦੇ ਨੇ ਰੈਲੀਆਂ ਦੇ ਇਕੱਠ ਲਈ

ਭੁੱਖ ਕੀ ਨੀ ਕਰਾਉਂਦੀ 
ਵਿੱਕ ਜਾਦੇ ਨੇ ਰੈਲੀਆਂ ਦੇ ਇਕੱਠ ਲਈ 
ਜਿੰਦਾਬਾਦ ਤੇ ਮੁਰਦਾਬਾਦ ਦੇ ਨਾਅਰੇ ਵੀ

ਪਰ ਚੰਗਾ ਨੀ ਕੀਤਾ 
ਕਿ ਵੇਚ ਦਿੱਤੀ ਇਹਨਾਂ ਨੇ ਆਖਰ ਵੋਟ ਵੀ
ਲੋਕ ਤੰਤਰ ਕੀ ਹੰਦੈ ਮਰ ਚੁੱਕੀ ਐ ਸੋਚ ਵੀ

ਬਸ ਖਾਨਾ ਪੂਰਤੀ ਲਈ 
ਕਿ ਤਫਤੀਸ਼ ਹੋਣੀ ਆ ਗੁਨਾਹਗਾਰ ਕੌਣ ਸੀ
ਮਰੀਆਂ ਲਾਸ਼ਾਂ ਤੋਂ ਪੁਛਿਓ ਲਾਚਾਰ ਕੌਣ ਸੀ। 

ਕੋਈ ਨਵੀਂ ਗੱਲ ਨੀਂ
ਆ ਜਾਣੈ ਝਾਂਸੇ ਚ ਫੇਰ ਅੱਛੇ ਦਿਨਾਂ ਦੀ ਭਾਲ ਚ
ਅਬਕੀ ਵਾਰ ਫੇਰ ਉਹੀ ਸਰਕਾਰ ਦੇ ਬੁਣੇ ਜਾਲ ਚ

ਸ਼ੁਕਰ ਕਰਾਂਗੇ ਜੇ ਸੰਭਲ ਗਏ
ਜੋ ਮਰ ਗਏ #ਗਰਚੇ ਉਹ ਮੁੜ ਕੇ ਤਾਂ ਕਿਤੇ ਆਉਣੇ ਨੀ
ਪਰ ਚੇਤੇ ਰੱਖਣਾ "ਜਾਲਮ" ਹਾਕਮ ਫੇਰ ਬਣਾਉਣੇ ਨੀ
ਜਾਲਮ ਹਾਕਮ ਫੇਰ ਬਣਾਉਣੇ ਨੀ....

Follow us Satt Garcha
Contact 95926 31268 #modi #India #love #labour #poor #roti #punjab #fake #Politics
ਭੁੱਖ ਕੀ ਨੀ ਕਰਾਉਂਦੀ 
ਵਿੱਕ ਜਾਦੇ ਨੇ ਰੈਲੀਆਂ ਦੇ ਇਕੱਠ ਲਈ 
ਜਿੰਦਾਬਾਦ ਤੇ ਮੁਰਦਾਬਾਦ ਦੇ ਨਾਅਰੇ ਵੀ

ਪਰ ਚੰਗਾ ਨੀ ਕੀਤਾ 
ਕਿ ਵੇਚ ਦਿੱਤੀ ਇਹਨਾਂ ਨੇ ਆਖਰ ਵੋਟ ਵੀ
ਲੋਕ ਤੰਤਰ ਕੀ ਹੰਦੈ ਮਰ ਚੁੱਕੀ ਐ ਸੋਚ ਵੀ

ਬਸ ਖਾਨਾ ਪੂਰਤੀ ਲਈ 
ਕਿ ਤਫਤੀਸ਼ ਹੋਣੀ ਆ ਗੁਨਾਹਗਾਰ ਕੌਣ ਸੀ
ਮਰੀਆਂ ਲਾਸ਼ਾਂ ਤੋਂ ਪੁਛਿਓ ਲਾਚਾਰ ਕੌਣ ਸੀ। 

ਕੋਈ ਨਵੀਂ ਗੱਲ ਨੀਂ
ਆ ਜਾਣੈ ਝਾਂਸੇ ਚ ਫੇਰ ਅੱਛੇ ਦਿਨਾਂ ਦੀ ਭਾਲ ਚ
ਅਬਕੀ ਵਾਰ ਫੇਰ ਉਹੀ ਸਰਕਾਰ ਦੇ ਬੁਣੇ ਜਾਲ ਚ

ਸ਼ੁਕਰ ਕਰਾਂਗੇ ਜੇ ਸੰਭਲ ਗਏ
ਜੋ ਮਰ ਗਏ #ਗਰਚੇ ਉਹ ਮੁੜ ਕੇ ਤਾਂ ਕਿਤੇ ਆਉਣੇ ਨੀ
ਪਰ ਚੇਤੇ ਰੱਖਣਾ "ਜਾਲਮ" ਹਾਕਮ ਫੇਰ ਬਣਾਉਣੇ ਨੀ
ਜਾਲਮ ਹਾਕਮ ਫੇਰ ਬਣਾਉਣੇ ਨੀ....

Follow us Satt Garcha
Contact 95926 31268 #modi #India #love #labour #poor #roti #punjab #fake #Politics
sattgarcha5220

Satt Garcha

New Creator