Nojoto: Largest Storytelling Platform
sattgarcha5220
  • 32Stories
  • 69Followers
  • 247Love
    24Views

Satt Garcha

lyrics

satnamsinghbiroke@gmail.com

  • Popular
  • Latest
  • Video
87b33c8899309c593cc04f59e94dccd1

Satt Garcha

ਵਾਦੇ ਕਰਦੇ ਲੋਕੀ ਮੈ ਸੁਣਿਆ ਤੋੜਨ ਲਈ
ਕਿ ਚਿਹਰੇ ਚਿੱਟੇ ਚਾਹੀਦੇ ਦਿਲ ਜੋੜਨ ਲਈ

©Satt Garcha #Morningvibes
87b33c8899309c593cc04f59e94dccd1

Satt Garcha

ਵਾਦੇ ਕਰਦੇ ਲੋਕੀ ਮੈ ਸੁਣਿਆ ਤੋੜਨ ਲਈ
ਕਿ ਚਿਹਰੇ ਚਿੱਟੇ ਚਾਹੀਦੇ ਦਿਲ ਜੋੜਨ ਲਈ

©Satt Garcha #welove
87b33c8899309c593cc04f59e94dccd1

Satt Garcha

ਅੱਜ ਕੱਲ ਹਰ ਕੋਈ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਚ ਲੱਗਿਆ ਹੋਇਆ ਏ।

©Satt Garcha #Hopeless
87b33c8899309c593cc04f59e94dccd1

Satt Garcha

ਤੇਰੇ ਬਹੁਤੇ ਸਿਆਣਿਆਂ ਨਾਲੋਂ ਅਸੀ ਪਾਗਲ ਚੰਗੇ ਆਂ

©Satt Garcha #Morningvibes
87b33c8899309c593cc04f59e94dccd1

Satt Garcha

ਮਾੜੇ ਵੀ ਬੜੇ ਹਾਂ ਤੇ ਬਦਨਾਮ ਵੀ ਬਹੁਤ ਆਂ
ਪਰ ਕਦੇ ਯਾਰੀ ਚ ਗਦਾਰੀ ਨੀ ਕਰੀ।

ਲੱਥ ਵੀ ਬਥੇਰੇ ਤੇ ਲੁੱਚੇ ਵੀ ਬਹੁਤ ਆਂ, 
ਪਰ ਮੋੜਾਂ ਤੇ ਖੜ ਕਦੇ ਆਸ਼ਕੀ ਨੀ ਕਰੀ।

ਨਰਮ ਵੀ ਬਥੇਰੇ ਤੇ ਸਾਊ ਵੀ ਬੜੇ ਆਂ,
ਕੋਈ ਹਿੱਕ ਤੇ ਚੜੇ ਗੱਲ ਇਹ ਵੀ ਨੀ ਜਰੀ।

ਖੇਡੇ ਵੀ ਬਹੁਤ ਹਾਂ ਤੇ ਕੋਚ ਵੀ ਬਣੇ ਆਂ
ਪਰ ਅੱਜ ਤੱਕ ਖੇਡ ਯਾਰਾਂ ਖਿਲਾਫ ਨੀ ਲੜੀ।

@garcha_likhari #Dullness
87b33c8899309c593cc04f59e94dccd1

Satt Garcha

ਮੈਂ ਕੱਖਾਂ 🌱 ਜਿਹਾ, ਤੂੰ 🚿ਸਪਰੇਅ ਵਰਗੀ
ਮੇਰੀ 💪ਜਵਾਨੀ ਦੀ ਤੂੰ 👎ਰੇਅ ਕਰਗੀ

@garcha_likhari #shadesoflife
87b33c8899309c593cc04f59e94dccd1

Satt Garcha

#loveyourself #FakeLove #Real #punjab #music #songwriter #lyricist #Care
87b33c8899309c593cc04f59e94dccd1

Satt Garcha

आग ਕਾਹਦਾ ਕਰੀਏ ਮਾਨ ਉਏ ਗਰਚੇ ਸ਼ੈਹ ਬਗਾਨੀ ਦਾ
ਲੋਕੀੰ ਮਿਹਨੇ ਮਾਰਨ ਜਿਥੇ ਸਿਵਿਆਂ ਦੀ ਲੱਕੜ ਦਾ



@garcha_likhari #आग
87b33c8899309c593cc04f59e94dccd1

Satt Garcha

ਹਾਲਾਤਾਂ ਨਾਲ ਮੁਕਾਬਲਾ ਕੀਤਾ ਏ
ਤੇ ਜਿਮੇਵਾਰੀਆਂ ਤੋਂ ਕਦੇ ਭੱਜਿਆ ਨੀ ਮੈਂ।

ਜਿਹੋ ਜਿਹੇ ਹਾਂ ਸਾਹਮਣੇ ਆ ਸੋਡੇ, 
ਐਵੇਂ ਗਲਤੀਆਂ ਤੇ ਪਰਦਾ ਕੱਜਿਆ ਨੀ ਮੈਂ।



@garcha_likhari #Isolated
87b33c8899309c593cc04f59e94dccd1

Satt Garcha

ਇਸ ਗੱਲ ਚ ਕੋਈ ਪਰਦਾ ਨੀ, 
ਕਿ ਮੇਰਾ ਤੇਰੇ ਬਿਨ ਸਰਦਾ ਨੀ।

ਮੈਂ ਬਸ ਤੇਰੀ ਦੀਦ ਦਾ ਆਦੀ ਹਾਂ, 
ਮੈਂ ਕੋਈ ਰੱਬੀ ਕਲਮਾਂ ਪੜਦਾ ਨੀ।

ਮੇਰੀ ਤਾਂ ਬਸ ਖਾਮੋਸ਼ ਮੁਹੱਬਤ ਏ, 
ਮੈਂ ਕੋਈ ਇਜਹਾਰ ਵੀ ਕਰਦਾ ਨੀ। 

#ਗਰਚੇ ਕੋਈ ਤੇਰੇ ਵਾਰੇ ਗੱਲ ਕਰੇ, 
ਦਿਲ ਮੇਰਾ ਇਹ ਵੀ ਜਰਦਾ ਨੀ। 

ਮੇਰੀ ਸਾਦਗੀ ਮੇਰੀ ਹਕੀਕਤ ਏ, 
ਮੈਂ ਕੋਈ ਵਾਧੂ ਸੁਪਨੇ ਘੜਦਾ ਨੀ।

ਕਿ ਮੈਂ ਚੰਨ ਤਾਰੇ ਤੋੜ ਲਿਆਊਂ
ਮੈ ਗੱਲ ਕੋਈ ਐਡੀ ਵੱਡੀ ਕਰਦਾ ਨੀ

ਮੈਂ ਗੱਲ ਕੋਈ ਐਡੀ ਵੱਡੀ ਕਰਦਾ ਨੀ... 


@garcha_likhari #wallpaper
loader
Home
Explore
Events
Notification
Profile