Nojoto: Largest Storytelling Platform

ਸੋਚਾਂ ਗੁੰਮੀਆਂ, ਖ਼ਿਆਲ ਗਵਾਚੇ। ਦਿਨ, ਮਹੀਨੇ ਤੇ ਸਾਲ ਗਵਾਚੇ

ਸੋਚਾਂ ਗੁੰਮੀਆਂ, ਖ਼ਿਆਲ ਗਵਾਚੇ।
ਦਿਨ, ਮਹੀਨੇ ਤੇ ਸਾਲ ਗਵਾਚੇ।

ਖੁਸ਼ੀਆਂ, ਚਾਅ ਤੇ ਰੌਣਕ, ਰੀਝਾਂ
ਸਭ ਨੇ ਤੇਰੇ ਨਾਲ਼ ਗਵਾਚੇ।

©ROOMI RAJ
  #alone #Poetry #mybook
roomiraj6373

ROOMI RAJ

New Creator