Nojoto: Largest Storytelling Platform

ਸੁਣਿਆਂ ਪੀਰਾਂ ਦਾ ਪੀਰ ਨਾਨੱਕ ਸ਼ਾ ਫ਼ਕੀਰ ਇਹ ਕੁੱਲ ਦੁਨੀਆਂ ਨ

ਸੁਣਿਆਂ ਪੀਰਾਂ ਦਾ ਪੀਰ ਨਾਨੱਕ ਸ਼ਾ ਫ਼ਕੀਰ ਇਹ ਕੁੱਲ ਦੁਨੀਆਂ ਨੂੰ ਤਾਰੀ ਜਾਵੇ।
ਕੋਈ ਮਸੀਤੀ ਕੋਈ ਗੁਰੂਦੁਆਰੇ ਜਾ ਮਨਾਏ " ਕੋਈ ਅੰਧਰੋਂ-ਅੰਦਰਿ ਦਿਲ ਵਿਚ ਧਿਆਇ ਜਾਵੇ।
ਇਸ ਆਲਮ ਦੇ ਵਹਿਣ ਨਾਲ ਮੇਰਾ ਨਾਨਕ ਦੁਨੀਆਂ ਨੂੰ ਚਲਾਇ ਜਾਵੇ।

©Nishan singh Nishan