Nojoto: Largest Storytelling Platform

Unsplash ਦਿਲ ਵਿਚ ਇੱਕ ਲਿਇਬ੍ਰੇਰੀ ਬਣਾ ਰੱਖੀ ਐ ਤੇਰੀ ਹਰ

Unsplash ਦਿਲ ਵਿਚ ਇੱਕ ਲਿਇਬ੍ਰੇਰੀ ਬਣਾ ਰੱਖੀ ਐ
ਤੇਰੀ ਹਰ ਯਾਦ ਦੀ ਕਿਤਾਬ ਛਪਾ ਰੱਖੀ ਐ
ਉਮਰ ਦੇ ਹਰ ਪਹਿਰ ਦੇ ਦਰਾਜ ਚ
ਹਰ ਲਮਹੇ ਦੀ ਕਹਾਣੀ ਸਜਾ ਰੱਖੀ ਐ
ਤੇਰੀ ਤਸਵੀਰ ਨਾਲ ਸਾਂਝੇ ਕਰ ਲੈਦਾ 
ਬੀਤੇ ਜ਼ਮਾਨੇ ਦੇ ਅਫਸਾਨੇ
ਉਂਝ ਦਾਸਤਾਨ ਇਸ਼ਕ ਦੀ ਦੁਨੀਆਂ ਤੋ
ਮੈ ਛੁਪਾ ਰੱਖੀ ਐ

©gurvinder sanoria #library  ਯਾਰੀ ਦੋਸਤੀ ਵਾਲੇ ਸਟੇਟਸ Kartik Aaryan ਅੱਤ ਸਟੇਟਸ ਸਟੇਟਸ ਪੰਜਾਬੀ ਸਟੇਟਸ ਪੰਜਾਬੀ ਸ਼ਾਇਰੀ