Nojoto: Largest Storytelling Platform

White ਜਿਹੜਾ ਕਣ ਕਣ ਵਿੱਚ ਸੀ ਵਸਦਾ ਫਿਰਦਾ, ਉਹ ਅੱਜ ਕਣ ਕਣ

White ਜਿਹੜਾ ਕਣ ਕਣ ਵਿੱਚ ਸੀ ਵਸਦਾ ਫਿਰਦਾ,
ਉਹ ਅੱਜ ਕਣ ਕਣ ਤੇ ਹੱਸਦਾ ਫਿਰਦਾ।

ਹਰ ਇੱਕ ਬੰਦਾ ਰੱਬ ਹੋਣ ਲਈ,
ਨਿਸ਼ਾਨੇ ਰੱਬ ਤੇ ਕਸਦਾ ਫਿਰਦਾ।

ਬਾਹਰ ਮਨ ਤੋਂ ਮੈਂ ਨਹੀਂ ਰਹਿੰਦਾ,
ਰੱਬ ਬੰਦਿਆਂ ਨੂੰ ਦੱਸਦਾ ਫਿਰਦਾ।

ਬੰਦਾ ਚਾਹੇ ਰੱਬ ਨੂੰ ਫੜ੍ਹ ਕੇ ਰੱਖਣਾ,
ਤੇ ਰੱਬ ਬੰਦਿਆਂ ਤੋਂ ਨੱਸਦਾ ਫਿਰਦਾ।

©ਮਨpreet ਕੌਰ 
  #milan_night #viral #shyari #Punjabi #Nojoto #Trending