ਮੈਂ ਸੋਚ ਰਿਹਾ ਸੀ ਦਸ ਦੇਵਾਂ ਪਰ ਦਿਲ ਚ ਰੱਖਣਾ ਵਧੀਆ ਲਗਦੈ ਤੇਨੂੰ ਪਤੈ ਲੱਖਾਂ ਦਰਦ ਦਿਲ ਚ ਲੁਕੋ ਕੇ ਮੈਂਨੂੰ ਤੇਰਾ ਹੱਸਣਾ ਵਧੀਆ ਲਗਦਾ ਮੇਰਾ ਦਿਲ ਕਰਦਾ ਆ ਕੋਲ ਤੇਰੇ ਮੈਂ ਬਹਿ ਜਾਵਾਂ ਸੁਣਦਾ ਰਹਾਂ ਮੈਂ ਤੇਰੀਆਂ ਗੱਲਾਂ ਕੁਝ ਆਪਣੇ ਦਿਲ ਦੀਆਂ ਕਹਿ ਜਾਵਾਂ ਪਰ ਕੀ ਕਰਾਂ ਇਸ ਦਿਲ ਚੰਦਰੇ ਨੂੰ ਤੇਰੇ ਦਿਲ ਚ ਵਸਣਾ ਵਧੀਆ ਲਗਦਾ ਲੱਖਾਂ ਦਰਦ ਦਿਲ ਚ ਲੁਕੋ ਕੇ ਮੈਂਨੂੰ ਤੇਰਾ ਹੱਸਣਾ ਵਧੀਆ ਲਗਦਾ ਝੱਲਾ ਤੇਰਾ ਹੱਸਣਾ ਵਧੀਆ ਲਗਦਾ.. #silentlove #smileykikalam