Nojoto: Largest Storytelling Platform

ਦੁਨੀਆ ਦਾ ਯੋਧਾ ਰੋਕ ਦਿੱਤਾ ਸੀ ਅਟਕ ਨੇ ਮੌਤ ਜਿਹਾ ਖੌਫ ਖਾ

ਦੁਨੀਆ ਦਾ ਯੋਧਾ ਰੋਕ ਦਿੱਤਾ ਸੀ ਅਟਕ ਨੇ 
ਮੌਤ ਜਿਹਾ ਖੌਫ ਖਾਧਾ ਮੀਲਾਂ ਦੇ ਕਟਕ ਨੇ
ਇੱਕੋ ਤੀਰ ਨਾਲ ਕੀਤੇ ਟੁੱਕੜੇ ਸੀ ਖਾਬ ਦੇ
ਹੱਲੇ ਬੁਰਿਆਂ ਤੋ ਬੁਰੇ ਰੋਕੇ ਹੋਏ ਨੇ ਪੰਜਾਬ ਨੇ

ਸੱਕਾਂ ਨੇ ਪਿਆਲੇ ਪੀਤੇ ਭਰ ਭਰ ਜਹਿਰ ਦੇ
ਜਜਬੇ ਨਾ ਫਿੱਕੇ ਪਏ ਬਲੱਡ ਚੋ ਜਨੂਨ ਦੇ
ਰਾਹੀ ਰਹੇ ਅਸੀ ਸਦਾ ਰਸਤੇ ਖਰਾਬ ਦੇ 
ਹੱਲੇ ਬੁਰੇ ਆ ਤੋ ਬੁਰੇ ਰੋਕੇ ਹੋਏ ਨੇ ਪੰਜਾਬ ਦੇ

ਪਾਣੀ ਨਹੀ ਪੀਂਦੇ ਘੋੜੇ ਨਦੀ ਚੋ ਮੰਗੋਲ ਦੇ
ਪੰਜਾਬੀ ਪਰਛਾਵੇ ਤੱਕ ਦਿਲ ਡਾਢੇ ਡੋਲਦੇ 
ਤਾਬ ਨਹੀਉ ਆਏ ਕੁੱਟੇ ਜਾਫਰ ਨਵਾਬ ਦੇ
ਹੱਲੇ ਬੁਰਿਆਂ ਤੋ ਬੁਰੇ ਰੋਕੇ ਹੋਏ ਨੇ ਪੰਜਾਬ ਦੇ #ਧਰਮ
ਦੁਨੀਆ ਦਾ ਯੋਧਾ ਰੋਕ ਦਿੱਤਾ ਸੀ ਅਟਕ ਨੇ 
ਮੌਤ ਜਿਹਾ ਖੌਫ ਖਾਧਾ ਮੀਲਾਂ ਦੇ ਕਟਕ ਨੇ
ਇੱਕੋ ਤੀਰ ਨਾਲ ਕੀਤੇ ਟੁੱਕੜੇ ਸੀ ਖਾਬ ਦੇ
ਹੱਲੇ ਬੁਰਿਆਂ ਤੋ ਬੁਰੇ ਰੋਕੇ ਹੋਏ ਨੇ ਪੰਜਾਬ ਨੇ

ਸੱਕਾਂ ਨੇ ਪਿਆਲੇ ਪੀਤੇ ਭਰ ਭਰ ਜਹਿਰ ਦੇ
ਜਜਬੇ ਨਾ ਫਿੱਕੇ ਪਏ ਬਲੱਡ ਚੋ ਜਨੂਨ ਦੇ
ਰਾਹੀ ਰਹੇ ਅਸੀ ਸਦਾ ਰਸਤੇ ਖਰਾਬ ਦੇ 
ਹੱਲੇ ਬੁਰੇ ਆ ਤੋ ਬੁਰੇ ਰੋਕੇ ਹੋਏ ਨੇ ਪੰਜਾਬ ਦੇ

ਪਾਣੀ ਨਹੀ ਪੀਂਦੇ ਘੋੜੇ ਨਦੀ ਚੋ ਮੰਗੋਲ ਦੇ
ਪੰਜਾਬੀ ਪਰਛਾਵੇ ਤੱਕ ਦਿਲ ਡਾਢੇ ਡੋਲਦੇ 
ਤਾਬ ਨਹੀਉ ਆਏ ਕੁੱਟੇ ਜਾਫਰ ਨਵਾਬ ਦੇ
ਹੱਲੇ ਬੁਰਿਆਂ ਤੋ ਬੁਰੇ ਰੋਕੇ ਹੋਏ ਨੇ ਪੰਜਾਬ ਦੇ #ਧਰਮ
amancheema4442

Aman Cheema

New Creator

#ਧਰਮ