Nojoto: Largest Storytelling Platform

Come back ਮੈਂ ਪੀੜ ਮਕਾੳੁਣੀ ਥਾਂਵੇ ਹੀ ਹੋਰ ਦਰਦ ਨੀ ਸਹ

Come back  ਮੈਂ ਪੀੜ ਮਕਾੳੁਣੀ ਥਾਂਵੇ ਹੀ 
ਹੋਰ ਦਰਦ ਨੀ ਸਹਿਣਾ ਮੈਂ ,
ੲਿਸ਼ਕ ਮੁੱਹਬਤ ਰੋਗ ਅੱਵਲੇ 
ਹੋਰ ਤਾਂ ਕੁੱਝ ਨੀ ਕਹਿਣਾ ਮੈਂ ,
ਹੰਝੂਅਾਂ ਦਾ ਪੀਣਾ ਜਾਮ ਪੈਂਦਾ 
ਨਹੀਂ ੲਿਸ਼ਕੇ ਦੀ ਮਹਿਫਿਲ ਬਹਿਣਾ ਮੈਂ ,
ਤੂੰ ਰੱਤਾ ਮੁੱਹਬਤ ਦੇ ਜਾ ਵੇ 
ਹੋਰ ਤਾਂ ਕੁੱਝ ਨੀ ਲੈਣਾ ਮੈਂ ,
ਬਿਨ ਤੇਰੇ ਜ਼ਿੰਦਗੀ ਗੁਜਰ ਜਾੳੂ 
ਅੈਸਾ ਝੂਠ ਨੀ ਕਹਿਣਾ ਮੈਂ ,
ੲਿੱਕ ਪਹਿਰ ਤਾਂ ਬੀਤ ਜਾੳੂ ਅੌਖੇ - ਸੌਖੇ 
ਦੂਜੇ ਪਹਿਰ ਨੀ ਰਹਿਣਾ ਮੈਂ ....... sekhon
Come back  ਮੈਂ ਪੀੜ ਮਕਾੳੁਣੀ ਥਾਂਵੇ ਹੀ 
ਹੋਰ ਦਰਦ ਨੀ ਸਹਿਣਾ ਮੈਂ ,
ੲਿਸ਼ਕ ਮੁੱਹਬਤ ਰੋਗ ਅੱਵਲੇ 
ਹੋਰ ਤਾਂ ਕੁੱਝ ਨੀ ਕਹਿਣਾ ਮੈਂ ,
ਹੰਝੂਅਾਂ ਦਾ ਪੀਣਾ ਜਾਮ ਪੈਂਦਾ 
ਨਹੀਂ ੲਿਸ਼ਕੇ ਦੀ ਮਹਿਫਿਲ ਬਹਿਣਾ ਮੈਂ ,
ਤੂੰ ਰੱਤਾ ਮੁੱਹਬਤ ਦੇ ਜਾ ਵੇ 
ਹੋਰ ਤਾਂ ਕੁੱਝ ਨੀ ਲੈਣਾ ਮੈਂ ,
ਬਿਨ ਤੇਰੇ ਜ਼ਿੰਦਗੀ ਗੁਜਰ ਜਾੳੂ 
ਅੈਸਾ ਝੂਠ ਨੀ ਕਹਿਣਾ ਮੈਂ ,
ੲਿੱਕ ਪਹਿਰ ਤਾਂ ਬੀਤ ਜਾੳੂ ਅੌਖੇ - ਸੌਖੇ 
ਦੂਜੇ ਪਹਿਰ ਨੀ ਰਹਿਣਾ ਮੈਂ ....... sekhon