Nojoto: Largest Storytelling Platform

ਬਨਾਵਟੀ ਸੀ ਕੁਛ ਚਿਹਰੇ, ਮੁਕਾਬਲਾ ਕਰਦੇ ਸੀ ਰੱਬ ਦੀ ਉਸਾਰੀ

ਬਨਾਵਟੀ ਸੀ ਕੁਛ ਚਿਹਰੇ,
ਮੁਕਾਬਲਾ ਕਰਦੇ ਸੀ ਰੱਬ ਦੀ ਉਸਾਰੀ ਨਾਲ...
ਚੀਜ਼ਾਂ ਚ ਸਿਮਟ ਕੇ ਰਹਿ ਗਈ ਦੁਨੀਆ,
ਰਿਸ਼ਤਾ ਨਹੀਂ ਹੁਣ ਰੂਹਾਂ ਦੀ ਐਤਬਾਰੀ ਨਾਲ...

ਪੈਸੇ ਦੀ ਕੀਮਤ ਪਾਵੇ ਵੱਦ ਗਈ ਹੋਵੇਗੀ,
ਪਰ ਘੱਟ ਗਿਆ ਹੈ ਬੰਦੇ ਦਾ ਮੁੱਲ...
ਅਸਲ ਮੁਸਕਰਾਹਟ ਤੇ ਕਿੱਥੇ ਵਿਰਲੀ ਹੀ ਹੋਵੇਗੀ,
ਬਾਕੀ ਨਕਲੀ ਹੱਸਦੇ ਤੇ ਅੰਦਰੋ ਚੁੱਕੇ ਨੇ ਰੁਲ...



Anmol ਬਨਾਵਟੀ ਸੀ ਕੁਛ ਚਿਹਰੇ,
ਮੁਕਾਬਲਾ ਕਰਦੇ ਸੀ ਰੱਬ ਦੀ ਉਸਾਰੀ ਨਾਲ...
ਚੀਜ਼ਾਂ ਚ ਸਿਮਟ ਕੇ ਰਹਿ ਗਈ ਦੁਨੀਆ,
ਰਿਸ਼ਤਾ ਨਹੀਂ ਹੁਣ ਰੂਹਾਂ ਦੀ ਐਤਬਾਰੀ ਨਾਲ...

ਪੈਸੇ ਦੀ ਕੀਮਤ ਪਾਵੇ ਵੱਦ ਗਈ ਹੋਵੇਗੀ,
ਪਰ ਘੱਟ ਗਿਆ ਹੈ ਬੰਦੇ ਦਾ ਮੁੱਲ...
ਅਸਲ ਮੁਸਕਰਾਹਟ ਤੇ ਵਿਰਲੀ ਹੀ ਹੋਵੇਗੀ,
ਬਨਾਵਟੀ ਸੀ ਕੁਛ ਚਿਹਰੇ,
ਮੁਕਾਬਲਾ ਕਰਦੇ ਸੀ ਰੱਬ ਦੀ ਉਸਾਰੀ ਨਾਲ...
ਚੀਜ਼ਾਂ ਚ ਸਿਮਟ ਕੇ ਰਹਿ ਗਈ ਦੁਨੀਆ,
ਰਿਸ਼ਤਾ ਨਹੀਂ ਹੁਣ ਰੂਹਾਂ ਦੀ ਐਤਬਾਰੀ ਨਾਲ...

ਪੈਸੇ ਦੀ ਕੀਮਤ ਪਾਵੇ ਵੱਦ ਗਈ ਹੋਵੇਗੀ,
ਪਰ ਘੱਟ ਗਿਆ ਹੈ ਬੰਦੇ ਦਾ ਮੁੱਲ...
ਅਸਲ ਮੁਸਕਰਾਹਟ ਤੇ ਕਿੱਥੇ ਵਿਰਲੀ ਹੀ ਹੋਵੇਗੀ,
ਬਾਕੀ ਨਕਲੀ ਹੱਸਦੇ ਤੇ ਅੰਦਰੋ ਚੁੱਕੇ ਨੇ ਰੁਲ...



Anmol ਬਨਾਵਟੀ ਸੀ ਕੁਛ ਚਿਹਰੇ,
ਮੁਕਾਬਲਾ ਕਰਦੇ ਸੀ ਰੱਬ ਦੀ ਉਸਾਰੀ ਨਾਲ...
ਚੀਜ਼ਾਂ ਚ ਸਿਮਟ ਕੇ ਰਹਿ ਗਈ ਦੁਨੀਆ,
ਰਿਸ਼ਤਾ ਨਹੀਂ ਹੁਣ ਰੂਹਾਂ ਦੀ ਐਤਬਾਰੀ ਨਾਲ...

ਪੈਸੇ ਦੀ ਕੀਮਤ ਪਾਵੇ ਵੱਦ ਗਈ ਹੋਵੇਗੀ,
ਪਰ ਘੱਟ ਗਿਆ ਹੈ ਬੰਦੇ ਦਾ ਮੁੱਲ...
ਅਸਲ ਮੁਸਕਰਾਹਟ ਤੇ ਵਿਰਲੀ ਹੀ ਹੋਵੇਗੀ,
anmolsingh6042

Anmol Singh

New Creator

ਬਨਾਵਟੀ ਸੀ ਕੁਛ ਚਿਹਰੇ, ਮੁਕਾਬਲਾ ਕਰਦੇ ਸੀ ਰੱਬ ਦੀ ਉਸਾਰੀ ਨਾਲ... ਚੀਜ਼ਾਂ ਚ ਸਿਮਟ ਕੇ ਰਹਿ ਗਈ ਦੁਨੀਆ, ਰਿਸ਼ਤਾ ਨਹੀਂ ਹੁਣ ਰੂਹਾਂ ਦੀ ਐਤਬਾਰੀ ਨਾਲ... ਪੈਸੇ ਦੀ ਕੀਮਤ ਪਾਵੇ ਵੱਦ ਗਈ ਹੋਵੇਗੀ, ਪਰ ਘੱਟ ਗਿਆ ਹੈ ਬੰਦੇ ਦਾ ਮੁੱਲ... ਅਸਲ ਮੁਸਕਰਾਹਟ ਤੇ ਵਿਰਲੀ ਹੀ ਹੋਵੇਗੀ, #Love #Thoughts #wordporn #punjab #shayrilover #shayariquotes #indianwriters #punjabitiktok #igwriterclubs